1
ਯੂਹੰਨਾ 13:34-35
ਪਵਿੱਤਰ ਬਾਈਬਲ (Revised Common Language North American Edition)
ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ, ਇੱਕ ਦੂਜੇ ਨਾਲ ਪਿਆਰ ਕਰੋ । ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੋ । ਜੇਕਰ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋਗੇ ਤਾਂ ਇਸੇ ਤੋਂ ਸਾਰੇ ਜਾਨਣਗੇ ਕਿ ਤੁਸੀਂ ਮੇਰੇ ਚੇਲੇ ਹੋ ।”
Thelekisa
Phonononga ਯੂਹੰਨਾ 13:34-35
2
ਯੂਹੰਨਾ 13:14-15
ਫਿਰ ਜੇਕਰ ਮੈਂ ਪ੍ਰਭੂ ਅਤੇ ਗੁਰੂ ਹੋ ਕੇ ਤੁਹਾਡੇ ਪੈਰ ਧੋਤੇ ਹਨ ਤਾਂ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ । ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਦਿੱਤੀ ਹੈ । ਜਿਸ ਤਰ੍ਹਾਂ ਮੈਂ ਕੀਤਾ ਹੈ ਉਸੇ ਤਰ੍ਹਾਂ ਤੁਸੀਂ ਵੀ ਕਰੋ ।
Phonononga ਯੂਹੰਨਾ 13:14-15
3
ਯੂਹੰਨਾ 13:7
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਜੋ ਕੁਝ ਵੀ ਕਰ ਰਿਹਾ ਹਾਂ, ਤੂੰ ਇਸ ਸਮੇਂ ਨਹੀਂ ਸਮਝ ਸਕਦਾ ਪਰ ਬਾਅਦ ਵਿੱਚ ਸਮਝ ਜਾਵੇਂਗਾ ।”
Phonononga ਯੂਹੰਨਾ 13:7
4
ਯੂਹੰਨਾ 13:16
ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਸੇਵਕ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਅਤੇ ਨਾ ਹੀ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਨਾਲੋਂ ।
Phonononga ਯੂਹੰਨਾ 13:16
5
ਯੂਹੰਨਾ 13:17
ਜੇਕਰ ਤੁਸੀਂ ਇਹ ਜਾਣਦੇ ਹੋ ਤਾਂ ਇਸ ਦੇ ਅਨੁਸਾਰ ਚੱਲ ਕੇ ਤੁਸੀਂ ਧੰਨ ਹੋ ।
Phonononga ਯੂਹੰਨਾ 13:17
6
ਯੂਹੰਨਾ 13:4-5
ਉਹ ਭੋਜਨ ਵਾਲੇ ਮੇਜ਼ ਤੋਂ ਉੱਠੇ ਅਤੇ ਆਪਣੇ ਬਾਹਰੀ ਕੱਪੜੇ ਉਤਾਰ ਦਿੱਤੇ ਅਤੇ ਇੱਕ ਪਰਨਾ ਲੈ ਕੇ ਆਪਣੇ ਲੱਕ ਦੇ ਦੁਆਲੇ ਬੰਨ੍ਹ ਲਿਆ । ਫਿਰ ਉਹਨਾਂ ਨੇ ਇੱਕ ਭਾਂਡੇ ਵਿੱਚ ਪਾਣੀ ਪਾਇਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਲੱਕ ਦੇ ਦੁਆਲੇ ਬੰਨ੍ਹੇ ਹੋਏ ਪਰਨੇ ਦੇ ਨਾਲ ਪੈਰਾਂ ਨੂੰ ਪੂੰਝਣ ਲੱਗੇ ।
Phonononga ਯੂਹੰਨਾ 13:4-5
Home
Bible
Plans
Videos