1
ਯੂਹੰਨਾ 7:38
Punjabi Standard Bible
ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਜਿਵੇਂ ਲਿਖਤ ਕਹਿੰਦੀ ਹੈ: ਜੀਵਨ ਜਲ ਦੀਆਂ ਨਦੀਆਂ ਉਸ ਦੇ ਅੰਦਰੋਂ ਵਗਣਗੀਆਂ।”
Jämför
Utforska ਯੂਹੰਨਾ 7:38
2
ਯੂਹੰਨਾ 7:37
ਹੁਣ ਤਿਉਹਾਰ ਦੇ ਆਖਰੀ ਦਿਨ ਜੋ ਮੁੱਖ ਦਿਨ ਸੀ, ਯਿਸੂ ਖੜ੍ਹਾ ਹੋਇਆ ਅਤੇ ਪੁਕਾਰ ਕੇ ਕਿਹਾ,“ਜੇ ਕੋਈ ਪਿਆਸਾ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ।
Utforska ਯੂਹੰਨਾ 7:37
3
ਯੂਹੰਨਾ 7:39
ਪਰ ਇਹ ਗੱਲ ਉਸ ਨੇ ਉਸ ਆਤਮਾ ਦੇ ਵਿਖੇ ਕਹੀ ਸੀ ਜਿਹੜਾ ਉਸ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਪ੍ਰਾਪਤ ਹੋਣਾ ਸੀ, ਕਿਉਂਕਿ ਆਤਮਾ ਅਜੇ ਦਿੱਤਾ ਨਾ ਗਿਆ ਸੀ ਇਸ ਲਈ ਕਿ ਯਿਸੂ ਅਜੇ ਮਹਿਮਾ ਨੂੰ ਨਹੀਂ ਪਹੁੰਚਿਆ ਸੀ।
Utforska ਯੂਹੰਨਾ 7:39
4
ਯੂਹੰਨਾ 7:24
ਮੂੰਹ ਵੇਖ ਕੇ ਨਿਆਂ ਨਾ ਕਰੋ, ਸਗੋਂ ਸੱਚਾ ਨਿਆਂ ਕਰੋ।”
Utforska ਯੂਹੰਨਾ 7:24
5
ਯੂਹੰਨਾ 7:18
ਜਿਹੜਾ ਆਪਣੇ ਵੱਲੋਂ ਬੋਲਦਾ ਹੈ ਉਹ ਆਪਣੀ ਹੀ ਵਡਿਆਈ ਚਾਹੁੰਦਾ ਹੈ, ਪਰ ਜਿਹੜਾ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ ਉਹ ਸੱਚਾ ਹੈ ਅਤੇ ਉਸ ਵਿੱਚ ਕੁਧਰਮ ਨਹੀਂ ਹੈ।
Utforska ਯੂਹੰਨਾ 7:18
6
ਯੂਹੰਨਾ 7:16
ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੇਰੀ ਸਿੱਖਿਆ ਮੇਰੀ ਆਪਣੀ ਨਹੀਂ, ਸਗੋਂ ਮੇਰੇ ਭੇਜਣ ਵਾਲੇ ਦੀ ਹੈ।
Utforska ਯੂਹੰਨਾ 7:16
7
ਯੂਹੰਨਾ 7:7
ਸੰਸਾਰ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ ਪਰ ਮੇਰੇ ਨਾਲ ਵੈਰ ਕਰਦਾ ਹੈ, ਕਿਉਂਕਿ ਮੈਂ ਇਸ ਉੱਤੇ ਗਵਾਹੀ ਦਿੰਦਾ ਹਾਂ ਕਿ ਇਸ ਦੇ ਕੰਮ ਬੁਰੇ ਹਨ।
Utforska ਯੂਹੰਨਾ 7:7
Hem
Bibeln
Läsplaner
Videor