1
ਯੂਹੰਨਾ 8:12
Punjabi Standard Bible
ਯਿਸੂ ਨੇ ਫੇਰ ਉਨ੍ਹਾਂ ਨੂੰ ਕਿਹਾ,“ਜਗਤ ਦਾ ਚਾਨਣ ਮੈਂ ਹਾਂ; ਜਿਹੜਾ ਮੇਰੇ ਪਿੱਛੇ ਚੱਲਦਾ ਹੈ ਉਹ ਹਨੇਰੇ ਵਿੱਚ ਨਾ ਚੱਲੇਗਾ, ਪਰ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ।”
Jämför
Utforska ਯੂਹੰਨਾ 8:12
2
ਯੂਹੰਨਾ 8:32
ਅਤੇ ਤੁਸੀਂ ਸੱਚ ਨੂੰ ਜਾਣੋਗੇ ਅਤੇ ਸੱਚ ਤੁਹਾਨੂੰ ਅਜ਼ਾਦ ਕਰੇਗਾ।”
Utforska ਯੂਹੰਨਾ 8:32
3
ਯੂਹੰਨਾ 8:31
ਤਦ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਜਿਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਸੀ ਕਿਹਾ,“ਜੇ ਤੁਸੀਂ ਮੇਰੇ ਵਚਨ ਵਿੱਚ ਬਣੇ ਰਹੋ ਤਾਂ ਸੱਚਮੁੱਚ ਤੁਸੀਂ ਮੇਰੇ ਚੇਲੇ ਹੋ
Utforska ਯੂਹੰਨਾ 8:31
4
ਯੂਹੰਨਾ 8:36
ਇਸ ਲਈ ਜੇ ਪੁੱਤਰ ਤੁਹਾਨੂੰ ਅਜ਼ਾਦ ਕਰੇ ਤਾਂ ਸੱਚਮੁੱਚ ਤੁਸੀਂ ਅਜ਼ਾਦ ਹੋਵੋਗੇ।
Utforska ਯੂਹੰਨਾ 8:36
5
ਯੂਹੰਨਾ 8:7
ਪਰ ਜਦੋਂ ਉਹ ਉਸ ਤੋਂ ਪੁੱਛਦੇ ਹੀ ਰਹੇ ਤਾਂ ਉਸ ਨੇ ਸਿੱਧੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਕਿਹਾ,“ਤੁਹਾਡੇ ਵਿੱਚੋਂ ਜਿਸ ਨੇ ਕੋਈ ਪਾਪ ਨਾ ਕੀਤਾ ਹੋਵੇ, ਉਹ ਪਹਿਲਾਂ ਇਸ ਨੂੰ ਪੱਥਰ ਮਾਰੇ।”
Utforska ਯੂਹੰਨਾ 8:7
6
ਯੂਹੰਨਾ 8:34
ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਹਰੇਕ ਜਿਹੜਾ ਪਾਪ ਕਰਦਾ ਹੈ ਉਹ ਪਾਪ ਦਾ ਗੁਲਾਮ ਹੈ।
Utforska ਯੂਹੰਨਾ 8:34
7
ਯੂਹੰਨਾ 8:10-11
ਫਿਰ ਯਿਸੂ ਨੇ ਸਿੱਧੇ ਖੜ੍ਹੇ ਹੋ ਕੇ ਉਸ ਨੂੰ ਕਿਹਾ,“ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇਤੈਨੂੰ ਦੋਸ਼ੀ ਨਹੀਂ ਠਹਿਰਾਇਆ?” ਉਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਕਿਸੇ ਨੇ ਨਹੀਂ।” ਤਦ ਯਿਸੂ ਨੇ ਕਿਹਾ,“ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ। ਜਾ, ਅੱਗੇ ਤੋਂ ਪਾਪ ਨਾ ਕਰੀਂ।”]
Utforska ਯੂਹੰਨਾ 8:10-11
Hem
Bibeln
Läsplaner
Videor