1
ਯੂਹੰਨਾ 6:35
Punjabi Standard Bible
ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜੀਵਨ ਦੀ ਰੋਟੀ ਮੈਂ ਹਾਂ। ਜੋ ਮੇਰੇ ਕੋਲ ਆਉਂਦਾ ਹੈ ਉਹ ਕਦੇ ਭੁੱਖਾ ਨਾ ਹੋਵੇਗਾ ਅਤੇ ਜੋ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਫੇਰ ਕਦੇ ਪਿਆਸਾ ਨਾ ਹੋਵੇਗਾ।
Jämför
Utforska ਯੂਹੰਨਾ 6:35
2
ਯੂਹੰਨਾ 6:63
ਆਤਮਾ ਹੀ ਹੈ ਜੋ ਜੀਵਨ ਦਿੰਦਾ ਹੈ। ਸਰੀਰ ਤੋਂ ਕੁਝ ਲਾਭ ਨਹੀਂ ਹੈ! ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਆਤਮਾ ਅਤੇ ਜੀਵਨ ਹਨ।
Utforska ਯੂਹੰਨਾ 6:63
3
ਯੂਹੰਨਾ 6:27
ਨਾਸਵਾਨ ਭੋਜਨ ਲਈ ਮਿਹਨਤ ਨਾ ਕਰੋ, ਸਗੋਂ ਉਸ ਭੋਜਨ ਲਈ ਜਿਹੜਾ ਸਦੀਪਕ ਜੀਵਨ ਤੱਕ ਬਣਿਆ ਰਹਿੰਦਾ ਹੈ ਅਤੇ ਜੋ ਮਨੁੱਖ ਦਾ ਪੁੱਤਰ ਜਿਸ ਉੱਤੇ ਪਿਤਾ ਪਰਮੇਸ਼ਰ ਨੇ ਮੋਹਰ ਲਾਈ ਹੈ, ਤੁਹਾਨੂੰ ਦੇਵੇਗਾ।”
Utforska ਯੂਹੰਨਾ 6:27
4
ਯੂਹੰਨਾ 6:40
ਕਿਉਂਕਿ ਮੇਰੇ ਪਿਤਾਦੀ ਇੱਛਾ ਇਹ ਹੈ ਕਿ ਹਰੇਕ ਜੋ ਪੁੱਤਰ ਨੂੰ ਵੇਖੇ ਅਤੇ ਉਸ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪ੍ਰਾਪਤ ਕਰੇ ਅਤੇ ਮੈਂ ਉਸ ਨੂੰ ਅੰਤ ਦੇ ਦਿਨ ਜਿਵਾਵਾਂਗਾ।”
Utforska ਯੂਹੰਨਾ 6:40
5
ਯੂਹੰਨਾ 6:29
ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਪਰਮੇਸ਼ਰ ਦਾ ਕੰਮ ਇਹ ਹੈ ਕਿ ਤੁਸੀਂ ਉਸ ਉੱਤੇ ਜਿਸ ਨੂੰ ਉਸ ਨੇ ਭੇਜਿਆ ਹੈ, ਵਿਸ਼ਵਾਸ ਕਰੋ।”
Utforska ਯੂਹੰਨਾ 6:29
6
ਯੂਹੰਨਾ 6:37
ਉਹ ਹਰੇਕ ਜਿਸ ਨੂੰ ਮੇਰਾ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ ਅਤੇ ਜਿਹੜਾ ਮੇਰੇ ਕੋਲ ਆਉਂਦਾ ਹੈ, ਮੈਂ ਕਦੇ ਵੀ ਉਸ ਨੂੰ ਕੱਢ ਨਾ ਦਿਆਂਗਾ
Utforska ਯੂਹੰਨਾ 6:37
7
ਯੂਹੰਨਾ 6:68
ਸ਼ਮਊਨ ਪਤਰਸ ਨੇ ਉਸ ਨੂੰ ਉੱਤਰ ਦਿੱਤਾ, “ਪ੍ਰਭੂ ਜੀ, ਅਸੀਂ ਕਿਸ ਦੇ ਕੋਲ ਜਾਈਏ? ਸਦੀਪਕ ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ।
Utforska ਯੂਹੰਨਾ 6:68
8
ਯੂਹੰਨਾ 6:51
ਉਹ ਜੀਉਂਦੀ ਰੋਟੀ ਜਿਹੜੀ ਸਵਰਗੋਂ ਉੱਤਰੀ, ਮੈਂ ਹਾਂ। ਜੇ ਕੋਈ ਇਸ ਰੋਟੀ ਵਿੱਚੋਂ ਖਾਵੇ ਉਹ ਅਨੰਤ ਕਾਲ ਤੱਕ ਜੀਉਂਦਾ ਰਹੇਗਾ; ਉਹ ਰੋਟੀ ਜਿਹੜੀ ਮੈਂ ਦਿਆਂਗਾ ਉਹ ਮੇਰਾ ਸਰੀਰ ਹੈ ਜੋ ਸੰਸਾਰ ਨੂੰ ਜੀਵਨ ਦੇਣ ਲਈ ਹੈ।”
Utforska ਯੂਹੰਨਾ 6:51
9
ਯੂਹੰਨਾ 6:44
ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਪਿਤਾ ਜਿਸ ਨੇ ਮੈਨੂੰ ਭੇਜਿਆ ਹੈ, ਉਸ ਨੂੰ ਨਾ ਖਿੱਚੇ ਅਤੇ ਮੈਂ ਉਸ ਨੂੰ ਅੰਤ ਦੇ ਦਿਨ ਜਿਵਾਵਾਂਗਾ।
Utforska ਯੂਹੰਨਾ 6:44
10
ਯੂਹੰਨਾ 6:33
ਕਿਉਂਕਿ ਪਰਮੇਸ਼ਰ ਦੀ ਰੋਟੀ ਉਹ ਹੈ ਜੋ ਸਵਰਗੋਂ ਉੱਤਰਦੀ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ।”
Utforska ਯੂਹੰਨਾ 6:33
11
ਯੂਹੰਨਾ 6:48
ਜੀਵਨ ਦੀ ਰੋਟੀ ਮੈਂ ਹਾਂ।
Utforska ਯੂਹੰਨਾ 6:48
12
ਯੂਹੰਨਾ 6:11-12
ਤਦ ਯਿਸੂ ਨੇ ਰੋਟੀਆਂ ਲਈਆਂ ਅਤੇ ਧੰਨਵਾਦ ਕਰਕੇ ਉਨ੍ਹਾਂ ਬੈਠਿਆਂ ਹੋਇਆਂ ਨੂੰ ਵੰਡ ਦਿੱਤੀਆਂ ਅਤੇ ਇਸੇ ਤਰ੍ਹਾਂ ਮੱਛੀਆਂ ਵਿੱਚੋਂ ਵੀ, ਜਿੰਨੀਆਂ ਉਹ ਚਾਹੁੰਦੇ ਸਨ। ਜਦੋਂ ਉਹ ਰੱਜ ਗਏ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,“ਬਚੇ ਹੋਏ ਟੁਕੜਿਆਂ ਨੂੰ ਇਕੱਠੇ ਕਰ ਲਵੋ ਤਾਂਕਿ ਕੁਝ ਵੀ ਵਿਅਰਥ ਨਾ ਹੋਵੇ।”
Utforska ਯੂਹੰਨਾ 6:11-12
13
ਯੂਹੰਨਾ 6:19-20
ਲਗਭਗ ਪੰਜ-ਛੇ ਕਿਲੋਮੀਟਰ ਚੱਪੂ ਚਲਾਉਣ ਤੋਂ ਬਾਅਦ ਉਨ੍ਹਾਂ ਨੇ ਯਿਸੂ ਨੂੰ ਝੀਲ ਉੱਤੇ ਤੁਰਦੇ ਅਤੇ ਕਿਸ਼ਤੀ ਦੇ ਨੇੜੇ ਆਉਂਦੇ ਵੇਖਿਆ ਅਤੇ ਉਹ ਡਰ ਗਏ। ਪਰ ਉਸ ਨੇ ਉਨ੍ਹਾਂ ਨੂੰ ਕਿਹਾ,“ਡਰੋ ਨਾ, ਮੈਂ ਹਾਂ!”
Utforska ਯੂਹੰਨਾ 6:19-20
Hem
Bibeln
Läsplaner
Videor