1
ਲੂਕਾ 16:10
ਪਵਿੱਤਰ ਬਾਈਬਲ (Revised Common Language North American Edition)
“ਜਿਹੜਾ ਥੋੜੇ ਵਿੱਚ ਇਮਾਨਦਾਰ ਹੈ, ਉਹ ਬਹੁਤੇ ਵਿੱਚ ਵੀ ਇਮਾਨਦਾਰ ਹੈ ਪਰ ਜਿਹੜਾ ਥੋੜੇ ਵਿੱਚ ਬੇਈਮਾਨ ਹੈ, ਉਹ ਬਹੁਤੇ ਵਿੱਚ ਵੀ ਬੇਈਮਾਨ ਹੈ ।
對照
ਲੂਕਾ 16:10 探索
2
ਲੂਕਾ 16:13
“ਕੋਈ ਸੇਵਕ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਕਿਉਂਕਿ ਉਹ ਇੱਕ ਨਾਲ ਨਫ਼ਰਤ ਕਰੇਗਾ ਅਤੇ ਦੂਜੇ ਨਾਲ ਪਿਆਰ ਜਾਂ ਇੱਕ ਦਾ ਆਦਰ ਕਰੇਗਾ ਅਤੇ ਦੂਜੇ ਦਾ ਨਿਰਾਦਰ । ਤੁਸੀਂ ਪਰਮੇਸ਼ਰ ਅਤੇ ਧਨ ਦੋਨਾਂ ਦੀ ਸੇਵਾ ਨਹੀਂ ਕਰ ਸਕਦੇ ।”
ਲੂਕਾ 16:13 探索
3
ਲੂਕਾ 16:11-12
ਜੇਕਰ ਤੁਸੀਂ ਸੰਸਾਰਕ ਧਨ ਨੂੰ ਵਰਤਣ ਵਿੱਚ ਇਮਾਨਦਾਰ ਨਹੀਂ ਹੋ ਤਾਂ ਤੁਹਾਨੂੰ ਸੱਚਾ ਧਨ ਕੌਣ ਸੌਂਪੇਗਾ ? ਇਸੇ ਤਰ੍ਹਾਂ ਜੇਕਰ ਤੁਸੀਂ ਪਰਾਏ ਧਨ ਵਿੱਚ ਇਮਾਨਦਾਰ ਨਹੀਂ ਰਹੇ ਤਾਂ ਕੌਣ ਤੁਹਾਨੂੰ ਤੁਹਾਡਾ ਆਪਣਾ ਧਨ ਦੇਵੇਗਾ ?
ਲੂਕਾ 16:11-12 探索
4
ਲੂਕਾ 16:31
ਅਬਰਾਹਾਮ ਨੇ ਉੱਤਰ ਦਿੱਤਾ, ‘ਜਦੋਂ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਫਿਰ ਜੇਕਰ ਕੋਈ ਮੁਰਦਿਆਂ ਵਿੱਚੋਂ ਵੀ ਜੀਅ ਉੱਠੇ ਤਾਂ ਵੀ ਉਹ ਉਸ ਦੀ ਨਹੀਂ ਮੰਨਣਗੇ ।’”
ਲੂਕਾ 16:31 探索
5
ਲੂਕਾ 16:18
“ਜਦੋਂ ਆਦਮੀ ਆਪਣੀ ਪਤਨੀ ਨੂੰ ਛੱਡ ਕੇ ਦੂਜੀ ਔਰਤ ਨਾਲ ਵਿਆਹ ਕਰਦਾ ਹੈ, ਉਹ ਵਿਭਚਾਰ ਕਰਦਾ ਹੈ, ਇਸੇ ਤਰ੍ਹਾਂ ਜਿਹੜਾ ਆਦਮੀ ਉਸ ਛੱਡੀ ਹੋਈ ਔਰਤ ਨਾਲ ਵਿਆਹ ਕਰਦਾ ਹੈ, ਉਹ ਵੀ ਵਿਭਚਾਰ ਕਰਦਾ ਹੈ ।”
ਲੂਕਾ 16:18 探索
主頁
聖經
計劃
影片