ਮੱਤੀ 11:4-5

ਮੱਤੀ 11:4-5 CL-NA

ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਵਾਪਸ ਜਾਓ ਅਤੇ ਯੂਹੰਨਾ ਨੂੰ ਇਹ ਸਭ ਦੱਸੋ ਜੋ ਤੁਸੀਂ ਸੁਣ ਅਤੇ ਦੇਖ ਰਹੇ ਹੋ, ਅੰਨ੍ਹੇ ਸੁਜਾਖੇ ਹੋ ਰਹੇ ਹਨ, ਲੰਗੜੇ ਚੱਲ ਰਹੇ ਹਨ, ਕੋੜ੍ਹੀ ਆਪਣੇ ਕੋੜ੍ਹ ਤੋਂ ਛੁਟਕਾਰਾ ਪਾ ਰਹੇ ਹਨ, ਬੋਲ਼ੇ ਸੁਣ ਰਹੇ ਹਨ, ਮੁਰਦੇ ਜਿਊਂਦੇ ਕੀਤੇ ਜਾ ਰਹੇ ਹਨ ਅਤੇ ਗ਼ਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਇਆ ਜਾ ਰਿਹਾ ਹੈ ।

ਮੱਤੀ 11 വായിക്കുക