1
ਜ਼ਬੂਰਾਂ ਦੀ ਪੋਥੀ 21:13
ਪਵਿੱਤਰ ਬਾਈਬਲ O.V. Bible (BSI)
ਹੇ ਯਹੋਵਾਹ, ਤੂੰ ਆਪਣੀ ਸਮਰੱਥਾ ਨਾਲ ਮਹਾਨ ਹੋ, ਅਸੀਂ ਗਾਉਂਦੇ ਹੋਏ ਤੇਰੀ ਸ਼ਕਤੀ ਦਾ ਜਸ ਕਰਾਂਗੇ।।
Compare
ਜ਼ਬੂਰਾਂ ਦੀ ਪੋਥੀ 21:13ਪੜਚੋਲ ਕਰੋ
2
ਜ਼ਬੂਰਾਂ ਦੀ ਪੋਥੀ 21:7
ਏਸ ਲਈ ਭਈ ਪਾਤਸ਼ਾਹ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ, ਅਤੇ ਅੱਤ ਮਹਾਨ ਦੀ ਦਯਾ ਨਾਲ ਉਹ ਕਦੇ ਨਾ ਡੋਲੇਗਾ।।
ਜ਼ਬੂਰਾਂ ਦੀ ਪੋਥੀ 21:7ਪੜਚੋਲ ਕਰੋ
Home
ਬਾਈਬਲ
Plans
ਵੀਡੀਓ