1
ਜ਼ਬੂਰਾਂ ਦੀ ਪੋਥੀ 20:7
ਪਵਿੱਤਰ ਬਾਈਬਲ O.V. Bible (BSI)
ਕੋਈ ਰੱਥਾਂ ਨੂੰ ਅਤੇ ਕੋਈ ਘੋੜਿਆਂ ਨੂੰ, ਪਰ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਯਾਦ ਕਰਾਂਗੇ।
Compare
ਜ਼ਬੂਰਾਂ ਦੀ ਪੋਥੀ 20:7ਪੜਚੋਲ ਕਰੋ
2
ਜ਼ਬੂਰਾਂ ਦੀ ਪੋਥੀ 20:4
ਉਹ ਤੇਰੇ ਮਨੋਰਥ ਅਨੁਸਾਰ ਤੈਨੂੰ ਦੇਵੇ, ਅਤੇ ਤੇਰੇ ਸਾਰੇ ਮੱਤੇ ਨੂੰ ਪੂਰਾ ਕਰੇ।
ਜ਼ਬੂਰਾਂ ਦੀ ਪੋਥੀ 20:4ਪੜਚੋਲ ਕਰੋ
3
ਜ਼ਬੂਰਾਂ ਦੀ ਪੋਥੀ 20:1
ਬਿਪਤਾ ਦੇ ਦਿਨ ਯਹੋਵਾਹ ਤੈਨੂੰ ਉੱਤਰ ਦੇਵੇ, ਯਾਕੂਬ ਦੇ ਪਰਮੇਸ਼ੁਰ ਦੇ ਨਾਮ ਤੈਨੂੰ ਉੱਚਿਆਂ ਕਰੇ।
ਜ਼ਬੂਰਾਂ ਦੀ ਪੋਥੀ 20:1ਪੜਚੋਲ ਕਰੋ
4
ਜ਼ਬੂਰਾਂ ਦੀ ਪੋਥੀ 20:5
ਅਸੀਂ ਤੇਰੇ ਬਚਾਓ ਦੇ ਕਾਰਨ ਜੈ ਜੈ ਕਾਰ ਕਰਾਂਗੇ, ਅਤੇ ਆਪਣੇ ਪਰਮੇਸ਼ੁਰ ਦੇ ਨਾਮ ਤੋਂ ਆਪਣੇ ਝੰਡੇ ਖੜੇ ਕਰਾਂਗੇ। ਯਹੋਵਾਹ ਤੇਰੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰੇ।।
ਜ਼ਬੂਰਾਂ ਦੀ ਪੋਥੀ 20:5ਪੜਚੋਲ ਕਰੋ
Home
ਬਾਈਬਲ
Plans
ਵੀਡੀਓ