ਮੱਤੀ 13:20-21

ਮੱਤੀ 13:20-21 CL-NA

ਉਹ ਲੋਕ ਜਿਹੜੇ ਵਚਨ ਨੂੰ ਸੁਣਦੇ ਅਤੇ ਉਸੇ ਵੇਲੇ ਖ਼ੁਸ਼ੀ ਨਾਲ ਉਸ ਨੂੰ ਮੰਨ ਲੈਂਦੇ ਹਨ, ਪਥਰੀਲੀ ਜ਼ਮੀਨ ਵਿੱਚ ਪਏ ਬੀਜ ਵਰਗੇ ਹਨ । ਵਚਨ ਅਜਿਹੇ ਲੋਕਾਂ ਦੇ ਦਿਲਾਂ ਦੀ ਗਹਿਰਾਈ ਤੱਕ ਨਹੀਂ ਪਹੁੰਚਦਾ ਅਤੇ ਇਸ ਲਈ ਇਸ ਦਾ ਅਸਰ ਉਹਨਾਂ ਉੱਤੇ ਥੋੜ੍ਹੇ ਸਮੇਂ ਤੱਕ ਹੀ ਰਹਿੰਦਾ ਹੈ । ਕਿਉਂਕਿ ਜਦੋਂ ਕੋਈ ਦੁੱਖ ਜਾਂ ਅੱਤਿਆਚਾਰ ਉਹਨਾਂ ਉੱਤੇ ਵਚਨ ਦੇ ਕਾਰਨ ਆਉਂਦਾ ਹੈ ਤਾਂ ਉਹ ਇਕਦਮ ਇਸ ਨੂੰ ਛੱਡ ਦਿੰਦੇ ਹਨ ।

ਮੱਤੀ 13 വായിക്കുക