1
ਮੱਤੀ 25:40
ਪਵਿੱਤਰ ਬਾਈਬਲ (Revised Common Language North American Edition)
ਰਾਜਾ ਉਹਨਾਂ ਨੂੰ ਉਸ ਸਮੇਂ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਕਦੀ ਤੁਸੀਂ ਇਹਨਾਂ ਮੇਰੇ ਛੋਟੇ ਤੋਂ ਛੋਟੇ ਭਰਾਵਾਂ ਅਤੇ ਭੈਣਾਂ ਵਿੱਚੋਂ ਕਿਸੇ ਨਾਲ ਇਹ ਕੀਤਾ, ਤੁਸੀਂ ਅਸਲ ਵਿੱਚ ਮੇਰੇ ਨਾਲ ਹੀ ਕੀਤਾ ।’
Mampitaha
Mikaroka ਮੱਤੀ 25:40
2
ਮੱਤੀ 25:21
ਮਾਲਕ ਨੇ ਉਸ ਨੂੰ ਕਿਹਾ, ‘ਸ਼ਾਬਾਸ਼ ! ਚੰਗੇ ਅਤੇ ਇਮਾਨਦਾਰ ਸੇਵਕ, ਤੂੰ ਇੱਕ ਛੋਟੇ ਜਿਹੇ ਕੰਮ ਵਿੱਚ ਇਮਾਨਦਾਰ ਨਿਕਲਿਆ ਹੈਂ । ਮੈਂ ਤੈਨੂੰ ਬਹੁਤ ਵੱਡੇ ਕੰਮ ਦਾ ਅਧਿਕਾਰੀ ਬਣਾਵਾਂਗਾ । ਆ, ਅਤੇ ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਸ਼ਾਮਲ ਹੋ ।’
Mikaroka ਮੱਤੀ 25:21
3
ਮੱਤੀ 25:29
ਜਿਸ ਦੇ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ ਕਿ ਉਸ ਦੇ ਕੋਲ ਬਹੁਤ ਹੋ ਜਾਵੇ ਪਰ ਜਿਸ ਦੇ ਕੋਲ ਨਹੀਂ ਹੈ, ਉਸ ਦੇ ਕੋਲੋਂ ਉਹ ਥੋੜ੍ਹਾ ਵੀ ਲੈ ਲਿਆ ਜਾਵੇਗਾ, ਜੋ ਉਸ ਦੇ ਕੋਲ ਹੈ ।
Mikaroka ਮੱਤੀ 25:29
4
ਮੱਤੀ 25:13
ਇਸ ਲਈ ਚੌਕਸ ਰਹੋ ਕਿਉਂਕਿ ਤੁਸੀਂ ਉਸ ਦਿਨ ਜਾਂ ਘੜੀ ਨੂੰ ਨਹੀਂ ਜਾਣਦੇ ।”
Mikaroka ਮੱਤੀ 25:13
5
ਮੱਤੀ 25:35
ਮੈਂ ਭੁੱਖਾ ਸੀ, ਤੁਸੀਂ ਮੈਨੂੰ ਭੋਜਨ ਦਿੱਤਾ ਮੈਂ ਪਿਆਸਾ ਸੀ, ਤੁਸੀਂ ਮੈਨੂੰ ਪਾਣੀ ਪਿਲਾਇਆ ਮੈਂ ਪਰਦੇਸੀ ਸੀ, ਤੁਸੀਂ ਆਪਣੇ ਘਰ ਵਿੱਚ ਮੇਰਾ ਸੁਆਗਤ ਕੀਤਾ
Mikaroka ਮੱਤੀ 25:35
6
ਮੱਤੀ 25:23
ਮਾਲਕ ਨੇ ਉਸ ਸੇਵਕ ਨੂੰ ਵੀ ਕਿਹਾ, ‘ਸ਼ਾਬਾਸ਼ ! ਚੰਗੇ ਅਤੇ ਇਮਾਨਦਾਰ ਸੇਵਕ, ਤੂੰ ਇੱਕ ਛੋਟੇ ਜਿਹੇ ਕੰਮ ਵਿੱਚ ਇਮਾਨਦਾਰ ਨਿਕਲਿਆ ਹੈਂ, ਮੈਂ ਤੈਨੂੰ ਬਹੁਤ ਵੱਡੇ ਕੰਮ ਦਾ ਅਧਿਕਾਰੀ ਬਣਾਵਾਂਗਾ । ਆ, ਅਤੇ ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਸ਼ਾਮਲ ਹੋ ।’
Mikaroka ਮੱਤੀ 25:23
7
ਮੱਤੀ 25:36
ਮੈਂ ਨੰਗਾ ਸੀ, ਤੁਸੀਂ ਮੈਨੂੰ ਕੱਪੜੇ ਦਿੱਤੇ ਮੈਂ ਬਿਮਾਰ ਸੀ, ਤੁਸੀਂ ਮੇਰੀ ਖ਼ਬਰ ਲਈ ਅਤੇ ਮੈਂ ਕੈਦ ਵਿੱਚ ਸੀ, ਤੁਸੀਂ ਮੇਰੇ ਕੋਲ ਆਏ ।’
Mikaroka ਮੱਤੀ 25:36
Fidirana
Baiboly
Planina
Horonan-tsary