ਰਸੂਲ 7:59-60
ਰਸੂਲ 7:59-60 PSB
ਉਹ ਇਸਤੀਫ਼ਾਨ ਨੂੰ ਪਥਰਾਓ ਕਰ ਰਹੇ ਸਨ, ਪਰ ਉਹ ਇਹ ਕਹਿ ਕੇ ਪ੍ਰਾਰਥਨਾ ਕਰਦਾ ਰਿਹਾ, “ਹੇ ਪ੍ਰਭੂ ਯਿਸੂ, ਮੇਰੀ ਆਤਮਾ ਨੂੰ ਸਵੀਕਾਰ ਕਰ।” ਫਿਰ ਉਸ ਨੇ ਗੋਡੇ ਟੇਕ ਕੇ ਉੱਚੀ ਅਵਾਜ਼ ਵਿੱਚ ਪੁਕਾਰਿਆ, “ਪ੍ਰਭੂ, ਇਹ ਪਾਪ ਤੂੰ ਉਨ੍ਹਾਂ ਦੇ ਜਿੰਮੇ ਨਾ ਲਾ!” ਅਤੇ ਇਹ ਕਹਿ ਕੇ ਉਹ ਸੌਂ ਗਿਆ।