1
ਲੂਕਾ 15:20
Punjabi Standard Bible
ਤਦ ਉਹ ਉੱਠ ਕੇ ਆਪਣੇ ਪਿਤਾ ਵੱਲ ਚੱਲ ਪਿਆ। ਉਹ ਅਜੇ ਦੂਰ ਹੀ ਸੀ ਕਿ ਉਸ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਤਰਸ ਨਾਲ ਭਰ ਗਿਆ ਅਤੇ ਦੌੜ ਕੇ ਉਸ ਨੂੰ ਗਲ਼ ਨਾਲ ਲਾ ਲਿਆ ਅਤੇ ਚੁੰਮਿਆ।
Bandingkan
Telusuri ਲੂਕਾ 15:20
2
ਲੂਕਾ 15:24
ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਅਤੇ ਫੇਰ ਜੀਉਂਦਾ ਹੋ ਗਿਆ ਹੈ; ਗੁਆਚ ਗਿਆ ਸੀ ਹੁਣ ਲੱਭ ਗਿਆ ਹੈ’। ਸੋ ਉਹ ਅਨੰਦ ਮਨਾਉਣ ਲੱਗੇ।
Telusuri ਲੂਕਾ 15:24
3
ਲੂਕਾ 15:7
ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਸੇ ਤਰ੍ਹਾਂ ਇੱਕ ਪਾਪੀ ਦੇ ਤੋਬਾ ਕਰਨ ਨਾਲ ਸਵਰਗ ਵਿੱਚ ਉਨ੍ਹਾਂ ਨੜਿੰਨਵਿਆਂ ਧਰਮੀਆਂ ਨਾਲੋਂ ਜ਼ਿਆਦਾ ਅਨੰਦ ਮਨਾਇਆ ਜਾਵੇਗਾ ਜਿਨ੍ਹਾਂ ਨੂੰ ਤੋਬਾ ਦੀ ਜ਼ਰੂਰਤ ਨਹੀਂ ਹੈ।
Telusuri ਲੂਕਾ 15:7
4
ਲੂਕਾ 15:18
ਮੈਂ ਉੱਠ ਕੇ ਆਪਣੇ ਪਿਤਾ ਦੇ ਕੋਲ ਜਾਵਾਂਗਾ ਅਤੇ ਉਸ ਨੂੰ ਕਹਾਂਗਾ, ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ।
Telusuri ਲੂਕਾ 15:18
5
ਲੂਕਾ 15:21
ਪੁੱਤਰ ਨੇ ਉਸ ਨੂੰ ਕਿਹਾ, ‘ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ, ਹੁਣ ਮੈਂ ਇਸ ਯੋਗ ਨਹੀਂ ਜੋ ਤੁਹਾਡਾ ਪੁੱਤਰ ਕਹਾਵਾਂ’।
Telusuri ਲੂਕਾ 15:21
6
ਲੂਕਾ 15:4
“ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਜਿਸ ਕੋਲ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਅਤੇ ਉਹ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਨੂੰ ਭਾਲਣ ਲਈ ਨਾ ਜਾਵੇ, ਜਦੋਂ ਤੱਕ ਕਿ ਉਸ ਨੂੰ ਨਾ ਲੱਭੇ?
Telusuri ਲੂਕਾ 15:4
Beranda
Alkitab
Rencana
Video