ਲੂਕਾ 18:7-8
ਲੂਕਾ 18:7-8 CL-NA
ਇਸ ਲਈ ਕੀ ਪਰਮੇਸ਼ਰ ਆਪਣੇ ਚੁਣੇ ਹੋਏ ਲੋਕਾਂ ਦਾ ਨਿਆਂ ਕਰਨ ਅਤੇ ਮਦਦ ਕਰਨ ਵਿੱਚ ਢਿੱਲ ਕਰਨਗੇ ਜਿਹੜੇ ਦਿਨ ਰਾਤ ਉਹਨਾਂ ਦੀ ਦੁਹਾਈ ਦਿੰਦੇ ਹਨ ? ਮੈਂ ਕਹਿੰਦਾ ਹਾਂ ਕਿ ਉਹ ਛੇਤੀ ਹੀ ਉਹਨਾਂ ਦਾ ਨਿਆਂ ਕਰਨਗੇ ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਹ ਧਰਤੀ ਉੱਤੇ ਅਜਿਹਾ ਵਿਸ਼ਵਾਸ ਪਾਵੇਗਾ ?”