ਯੂਹੰਨਾ 21:18
ਯੂਹੰਨਾ 21:18 CL-NA
ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ ਜਵਾਨ ਸੀ ਤਾਂ ਆਪਣੀ ਕਮਰ ਆਪ ਕਸ ਕੇ ਜਿੱਥੇ ਚਾਹੁੰਦਾ ਸੀ, ਜਾਂਦਾ ਸੀ ਪਰ ਜਦੋਂ ਤੂੰ ਬੁੱਢਾ ਹੋ ਜਾਵੇਂਗਾ ਤਾਂ ਤੂੰ ਆਪਣੇ ਹੱਥ ਅੱਗੇ ਕਰੇਂਗਾ ਅਤੇ ਦੂਜਾ ਤੈਨੂੰ ਬੰਨ੍ਹੇਗਾ ਅਤੇ ਜਿੱਥੇ ਤੂੰ ਨਹੀਂ ਚਾਹੇਂਗਾ, ਉਹ ਤੈਨੂੰ ਉੱਥੇ ਲੈ ਜਾਵੇਗਾ ।”