1
ਯੂਹੰਨਾ 7:38
ਪਵਿੱਤਰ ਬਾਈਬਲ (Revised Common Language North American Edition)
ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ‘ਉਹ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਉਸ ਦੇ ਅੰਦਰੋਂ ਜੀਵਨ ਦੇ ਜਲ ਦੀਆਂ ਨਦੀਆਂ ਵਗ ਪੈਣਗੀਆਂ ।’”
對照
ਯੂਹੰਨਾ 7:38 探索
2
ਯੂਹੰਨਾ 7:37
ਤਿਉਹਾਰ ਦੇ ਅੰਤਮ ਅਤੇ ਪ੍ਰਮੁੱਖ ਦਿਨ ਯਿਸੂ ਨੇ ਖੜ੍ਹੇ ਹੋ ਕੇ ਉੱਚੀ ਆਵਾਜ਼ ਨਾਲ ਕਿਹਾ, “ਜੇਕਰ ਕੋਈ ਪਿਆਸਾ ਹੈ ਤਾਂ ਉਹ ਮੇਰੇ ਕੋਲ ਆਵੇ ਅਤੇ ਪੀਵੇ ।
ਯੂਹੰਨਾ 7:37 探索
3
ਯੂਹੰਨਾ 7:39
ਯਿਸੂ ਨੇ ਇਹ ਪਵਿੱਤਰ ਆਤਮਾ ਦੇ ਬਾਰੇ ਕਿਹਾ ਜਿਸ ਨੂੰ ਉਹਨਾਂ ਦੇ ਵਿਸ਼ਵਾਸੀ ਪ੍ਰਾਪਤ ਕਰਨ ਵਾਲੇ ਸਨ ਕਿਉਂਕਿ ਅਜੇ ਤੱਕ ਪਵਿੱਤਰ ਆਤਮਾ ਕਿਸੇ ਨੂੰ ਨਹੀਂ ਦਿੱਤਾ ਗਿਆ ਸੀ ਕਿਉਂਕਿ ਯਿਸੂ ਅਜੇ ਤੱਕ ਆਪਣੀ ਮਹਿਮਾ ਤੱਕ ਨਹੀਂ ਪਹੁੰਚੇ ਸਨ ।
ਯੂਹੰਨਾ 7:39 探索
4
ਯੂਹੰਨਾ 7:24
ਬਾਹਰੀ ਰੂਪ ਦੇਖ ਕੇ ਨਿਆਂ ਨਾ ਕਰੋ ਸਗੋਂ ਸੱਚਾ ਨਿਆਂ ਸੱਚਾਈ ਨਾਲ ਕਰੋ ।”
ਯੂਹੰਨਾ 7:24 探索
5
ਯੂਹੰਨਾ 7:18
ਜਿਹੜਾ ਆਪਣੇ ਵੱਲੋਂ ਬੋਲਦਾ ਹੈ, ਉਹ ਆਪਣੀ ਵਡਿਆਈ ਚਾਹੁੰਦਾ ਹੈ । ਪਰ ਜਿਹੜਾ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ, ਉਹ ਸੱਚਾ ਹੈ ਅਤੇ ਉਸ ਵਿੱਚ ਕੋਈ ਕਪਟ ਨਹੀਂ ਹੈ ।
ਯੂਹੰਨਾ 7:18 探索
6
ਯੂਹੰਨਾ 7:16
ਯਿਸੂ ਨੇ ਉੱਤਰ ਦਿੱਤਾ, “ਜੋ ਸਿੱਖਿਆ ਮੈਂ ਦਿੰਦਾ ਹਾਂ, ਇਹ ਮੇਰੀ ਨਹੀਂ ਸਗੋਂ ਮੇਰੇ ਭੇਜਣ ਵਾਲੇ ਦੀ ਹੈ ।
ਯੂਹੰਨਾ 7:16 探索
7
ਯੂਹੰਨਾ 7:7
ਸੰਸਾਰ ਤੁਹਾਨੂੰ ਨਫ਼ਰਤ ਨਹੀਂ ਕਰ ਸਕਦਾ ਪਰ ਮੈਨੂੰ ਨਫ਼ਰਤ ਕਰਦਾ ਹੈ ਕਿਉਂਕਿ ਮੈਂ ਉਸ ਦੇ ਬੁਰੇ ਕੰਮਾਂ ਬਾਰੇ ਗਵਾਹੀ ਦਿੰਦਾ ਹਾਂ ।
ਯੂਹੰਨਾ 7:7 探索
主頁
聖經
計劃
影片