1
ਯੂਹੰਨਾ 2:11
ਪਵਿੱਤਰ ਬਾਈਬਲ (Revised Common Language North American Edition)
ਇਸ ਪ੍ਰਕਾਰ ਯਿਸੂ ਨੇ ਆਪਣੇ ਚਮਤਕਾਰੀ ਚਿੰਨ੍ਹਾਂ ਦਾ ਆਰੰਭ ਗਲੀਲ ਦੇ ਇਸ ਪਿੰਡ ਕਾਨਾ ਵਿੱਚ ਕਰ ਕੇ ਆਪਣੀ ਮਹਿਮਾ ਪ੍ਰਗਟ ਕੀਤੀ ਅਤੇ ਯਿਸੂ ਦੇ ਚੇਲਿਆਂ ਨੇ ਉਹਨਾਂ ਵਿੱਚ ਵਿਸ਼ਵਾਸ ਕੀਤਾ ।
對照
ਯੂਹੰਨਾ 2:11 探索
2
ਯੂਹੰਨਾ 2:4
ਯਿਸੂ ਨੇ ਉੱਤਰ ਦਿੱਤਾ, “ਬੀਬੀ ਜੀ, ਇਸ ਤੋਂ ਤੁਹਾਨੂੰ ਅਤੇ ਮੈਨੂੰ ਕੀ ? ਅਜੇ ਮੇਰਾ ਸਮਾਂ ਨਹੀਂ ਆਇਆ ।”
ਯੂਹੰਨਾ 2:4 探索
3
ਯੂਹੰਨਾ 2:7-8
ਯਿਸੂ ਨੇ ਸੇਵਕਾਂ ਨੂੰ ਕਿਹਾ, “ਮੱਟਾਂ ਨੂੰ ਪਾਣੀ ਦੇ ਨਾਲ ਭਰ ਦਿਓ ।” ਉਹਨਾਂ ਨੇ ਮੱਟਾਂ ਨੂੰ ਪਾਣੀ ਦੇ ਨਾਲ ਮੂੰਹ ਤੱਕ ਭਰ ਦਿੱਤਾ । ਫਿਰ ਯਿਸੂ ਨੇ ਸੇਵਕਾਂ ਨੂੰ ਕਿਹਾ, “ਥੋੜ੍ਹਾ ਜਿਹਾ ਪਾਣੀ ਬਾਹਰ ਕੱਢੋ ਅਤੇ ਭੋਜ ਦੇ ਪ੍ਰਧਾਨ ਕੋਲ ਲੈ ਜਾਓ ।” ਉਹ ਲੈ ਗਏ ।
ਯੂਹੰਨਾ 2:7-8 探索
4
ਯੂਹੰਨਾ 2:19
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਇਸ ਹੈਕਲ ਨੂੰ ਤੁਸੀਂ ਢਾਹ ਦਿਓ, ਮੈਂ ਇਸ ਨੂੰ ਫਿਰ ਤਿੰਨ ਦਿਨਾਂ ਵਿੱਚ ਖੜ੍ਹਾ ਕਰ ਦੇਵਾਂਗਾ ।”
ਯੂਹੰਨਾ 2:19 探索
5
ਯੂਹੰਨਾ 2:15-16
ਯਿਸੂ ਨੇ ਰੱਸੀਆਂ ਦਾ ਇੱਕ ਕੋਰੜਾ ਬਣਾਇਆ ਅਤੇ ਉਸ ਦੇ ਨਾਲ ਸਾਰੇ ਪਸ਼ੂਆਂ ਅਤੇ ਭੇਡਾਂ ਨੂੰ ਹੈਕਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਸਰਾਫ਼ਾਂ ਦੇ ਪੈਸੇ ਅਤੇ ਗੱਦੀਆਂ ਉਲਟਾ ਦਿੱਤੀਆਂ । ਫਿਰ ਯਿਸੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ, “ਇਹਨਾਂ ਨੂੰ ਇੱਥੋਂ ਲੈ ਜਾਓ । ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ !”
ਯੂਹੰਨਾ 2:15-16 探索
主頁
聖經
計劃
影片