1
ਲੂਕਾ 24:49
Punjabi Standard Bible
ਵੇਖੋ, ਮੈਂ ਆਪਣੇ ਪਿਤਾ ਦੇ ਵਾਇਦੇ ਨੂੰ ਤੁਹਾਡੇ ਉੱਤੇ ਭੇਜਦਾ ਹਾਂ, ਪਰ ਜਦੋਂ ਤੱਕ ਤੁਸੀਂ ਉਤਾਂਹ ਤੋਂ ਸਮਰੱਥਾ ਨਾ ਪਾਓ, ਯਰੂਸ਼ਲਮ ਵਿੱਚ ਹੀ ਰਹਿਣਾ।”
Jämför
Utforska ਲੂਕਾ 24:49
2
ਲੂਕਾ 24:6
ਉਹ ਇੱਥੇ ਨਹੀਂ ਹੈ, ਪਰ ਜੀ ਉੱਠਿਆ ਹੈ। ਯਾਦ ਕਰੋ ਗਲੀਲ ਵਿੱਚ ਹੁੰਦਿਆਂ ਉਸ ਨੇ ਤੁਹਾਨੂੰ ਕਿਹਾ ਸੀ
Utforska ਲੂਕਾ 24:6
3
ਲੂਕਾ 24:31-32
ਤਦ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਉਸ ਨੂੰ ਪਛਾਣ ਲਿਆ, ਪਰ ਉਹ ਉਨ੍ਹਾਂ ਦੇ ਸਾਹਮਣਿਓਂ ਅਲੋਪ ਹੋ ਗਿਆ। ਉਹ ਆਪਸ ਵਿੱਚ ਕਹਿਣ ਲੱਗੇ, “ਜਦੋਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰ ਰਿਹਾ ਸੀ ਅਤੇ ਲਿਖਤਾਂ ਦਾ ਅਰਥ ਸਾਨੂੰ ਸਮਝਾ ਰਿਹਾ ਸੀ, ਤਾਂ ਸਾਡੇ ਮਨ ਉਤੇਜਿਤ ਨਹੀਂ ਹੋ ਰਹੇ ਸਨ?”
Utforska ਲੂਕਾ 24:31-32
4
ਲੂਕਾ 24:46-47
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਇਸ ਤਰ੍ਹਾਂ ਲਿਖਿਆ ਹੈ ਕਿ ਮਸੀਹ ਦੁੱਖ ਝੱਲੇਗਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇਗਾ ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਸ ਦੇ ਨਾਮ ਉੱਤੇ ਪਾਪਾਂ ਦੀ ਮਾਫ਼ੀ ਲਈ ਤੋਬਾਦਾ ਪ੍ਰਚਾਰ ਕੀਤਾ ਜਾਵੇਗਾ
Utforska ਲੂਕਾ 24:46-47
5
ਲੂਕਾ 24:2-3
ਪਰ ਉਨ੍ਹਾਂ ਨੇ ਵੇਖਿਆ ਕਿ ਪੱਥਰ ਕਬਰ ਤੋਂ ਪਾਸੇ ਰਿੜ੍ਹਿਆ ਹੋਇਆ ਸੀ ਅਤੇ ਜਦੋਂ ਉਹ ਅੰਦਰ ਗਈਆਂ ਤਾਂ ਉਨ੍ਹਾਂ ਨੂੰ ਪ੍ਰਭੂ ਯਿਸੂ ਦੀ ਲਾਸ਼ ਨਾ ਮਿਲੀ।
Utforska ਲੂਕਾ 24:2-3
Hem
Bibeln
Läsplaner
Videor