1
ਲੂਕਾ 19:10
Punjabi Standard Bible
ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ।”
Jämför
Utforska ਲੂਕਾ 19:10
2
ਲੂਕਾ 19:38
ਧੰਨ ਹੈ ਉਹ ਰਾਜਾ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ; ਸਵਰਗ ਵਿੱਚ ਸ਼ਾਂਤੀ ਅਤੇ ਪਰਮਧਾਮ ਵਿੱਚ ਮਹਿਮਾ!
Utforska ਲੂਕਾ 19:38
3
ਲੂਕਾ 19:9
ਤਦ ਯਿਸੂ ਨੇ ਉਸ ਨੂੰ ਕਿਹਾ,“ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਕਿਉਂਕਿ ਇਹ ਵੀ ਅਬਰਾਹਾਮ ਦਾ ਪੁੱਤਰ ਹੈ।
Utforska ਲੂਕਾ 19:9
4
ਲੂਕਾ 19:5-6
ਜਦੋਂ ਯਿਸੂ ਉਸ ਥਾਂ 'ਤੇ ਪਹੁੰਚਿਆ ਤਾਂ ਉਸ ਨੇ ਉਤਾਂਹ ਵੇਖ ਕੇ ਉਸ ਨੂੰ ਕਿਹਾ,“ਜ਼ੱਕੀ, ਛੇਤੀ ਹੇਠਾਂ ਉੱਤਰ ਆ, ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ।” ਤਦ ਉਹ ਛੇਤੀ ਹੇਠਾਂ ਉੱਤਰ ਆਇਆ ਅਤੇ ਖੁਸ਼ੀ ਨਾਲ ਉਸ ਦਾ ਸੁਆਗਤ ਕੀਤਾ।
Utforska ਲੂਕਾ 19:5-6
5
ਲੂਕਾ 19:8
ਜ਼ੱਕੀ ਨੇ ਖੜ੍ਹੇ ਹੋ ਕੇ ਪ੍ਰਭੂ ਨੂੰ ਕਿਹਾ, “ਪ੍ਰਭੂ ਵੇਖ, ਮੈਂ ਆਪਣਾ ਅੱਧਾ ਮਾਲ-ਧਨ ਗਰੀਬਾਂ ਨੂੰ ਦਿੰਦਾ ਹਾਂ ਅਤੇ ਜੇ ਮੈਂ ਧੋਖੇ ਨਾਲ ਕਿਸੇ ਤੋਂ ਕੁਝ ਲਿਆ ਹੈ ਤਾਂ ਚੌਗੁਣਾ ਮੋੜ ਦਿੰਦਾ ਹਾਂ।”
Utforska ਲੂਕਾ 19:8
6
ਲੂਕਾ 19:39-40
ਤਦ ਭੀੜ ਵਿੱਚੋਂ ਕੁਝ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਆਪਣੇ ਚੇਲਿਆਂ ਨੂੰ ਝਿੜਕ।” ਯਿਸੂ ਨੇ ਉੱਤਰ ਦਿੱਤਾ,“ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਇਹ ਚੁੱਪ ਹੋ ਗਏ ਤਾਂ ਪੱਥਰ ਪੁਕਾਰ ਉੱਠਣਗੇ।”
Utforska ਲੂਕਾ 19:39-40
Hem
Bibeln
Läsplaner
Videor