1
ਮੱਤੀ 10:16
ਪਵਿੱਤਰ ਬਾਈਬਲ (Revised Common Language North American Edition)
“ਸੁਣੋ, ਮੈਂ ਤੁਹਾਨੂੰ ਭੇਡਾਂ ਦੇ ਵਾਂਗ ਬਘਿਆੜਾਂ ਵਿੱਚ ਭੇਜ ਰਿਹਾ ਹਾਂ । ਇਸ ਲਈ ਸੱਪ ਦੀ ਤਰ੍ਹਾਂ ਚਲਾਕ ਅਤੇ ਕਬੂਤਰ ਦੀ ਤਰ੍ਹਾਂ ਭੋਲੇ ਬਣੋ ।
Comparar
Explorar ਮੱਤੀ 10:16
2
ਮੱਤੀ 10:39
ਜਿਹੜਾ ਆਪਣਾ ਜੀਵਨ ਬਚਾਵੇਗਾ, ਉਹ ਉਸ ਨੂੰ ਗੁਆਵੇਗਾ ਅਤੇ ਜਿਹੜਾ ਮੇਰੇ ਕਾਰਨ ਆਪਣਾ ਜੀਵਨ ਗੁਆਵੇਗਾ, ਉਹ ਉਸ ਨੂੰ ਬਚਾਵੇਗਾ ।”
Explorar ਮੱਤੀ 10:39
3
ਮੱਤੀ 10:28
ਤੁਸੀਂ ਉਹਨਾਂ ਤੋਂ ਨਾ ਡਰੋ ਜਿਹੜੇ ਕੇਵਲ ਸਰੀਰ ਨੂੰ ਹੀ ਮਾਰ ਸਕਦੇ ਹਨ ਪਰ ਆਤਮਾ ਦਾ ਕੁਝ ਵੀ ਨਹੀਂ ਵਿਗਾੜ ਸਕਦੇ । ਹਾਂ, ਪਰਮੇਸ਼ਰ ਤੋਂ ਜ਼ਰੂਰ ਡਰੋ ਜਿਹੜੇ ਸਰੀਰ ਅਤੇ ਆਤਮਾ ਦੋਨਾਂ ਦਾ ਨਰਕ ਕੁੰਡ ਵਿੱਚ ਨਾਸ਼ ਕਰ ਸਕਦੇ ਹਨ ।
Explorar ਮੱਤੀ 10:28
4
ਮੱਤੀ 10:38
ਜਿਹੜਾ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਹੀਂ ਚੱਲਦਾ, ਉਹ ਮੇਰੇ ਯੋਗ ਨਹੀਂ ਹੈ ।
Explorar ਮੱਤੀ 10:38
5
ਮੱਤੀ 10:32-33
“ਹਰ ਕੋਈ ਜਿਹੜਾ ਮਨੁੱਖਾਂ ਦੇ ਸਾਹਮਣੇ ਮੇਰਾ ਇਕਰਾਰ ਕਰਦਾ ਹੈ, ਮੈਂ ਵੀ ਆਪਣੇ ਪਿਤਾ ਦੇ ਸਾਹਮਣੇ ਸਵਰਗ ਵਿੱਚ ਉਸ ਦਾ ਇਕਰਾਰ ਕਰਾਂਗਾ । ਪਰ ਜਿਹੜਾ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰਦਾ, ਮੈਂ ਵੀ ਆਪਣੇ ਪਿਤਾ ਦੇ ਸਾਹਮਣੇ ਸਵਰਗ ਵਿੱਚ ਉਸ ਦਾ ਇਨਕਾਰ ਕਰਾਂਗਾ ।”
Explorar ਮੱਤੀ 10:32-33
6
ਮੱਤੀ 10:8
ਬਿਮਾਰਾਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਊਂਦੇ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ ਅਤੇ ਅਸ਼ੁੱਧ ਆਤਮਾਵਾਂ ਨੂੰ ਕੱਢੋ । ਤੁਸੀਂ ਬਿਨਾਂ ਮੁੱਲ ਦੇ ਹੀ ਪ੍ਰਾਪਤ ਕੀਤਾ ਹੈ ਇਸ ਲਈ ਬਿਨਾਂ ਮੁੱਲ ਦੇ ਹੀ ਦੂਜਿਆਂ ਨੂੰ ਦਿਓ ।
Explorar ਮੱਤੀ 10:8
7
ਮੱਤੀ 10:31
ਇਸ ਲਈ ਡਰੋ ਨਹੀਂ । ਤੁਸੀਂ ਚਿੜੀਆਂ ਨਾਲੋਂ ਜ਼ਿਆਦਾ ਬਹੁਮੁੱਲੇ ਹੋ ।”
Explorar ਮੱਤੀ 10:31
8
ਮੱਤੀ 10:34
“ਇਹ ਨਾ ਸੋਚੋ ਕਿ ਮੈਂ ਧਰਤੀ ਉੱਤੇ ਸ਼ਾਂਤੀ ਲੈ ਕੇ ਆਇਆ ਹਾਂ । ਨਹੀਂ, ਮੈਂ ਸ਼ਾਂਤੀ ਲੈ ਕੇ ਨਹੀਂ ਆਇਆ ਸਗੋਂ ਤਲਵਾਰ ਲੈ ਕੇ ਆਇਆ ਹਾਂ ।
Explorar ਮੱਤੀ 10:34
Início
Bíblia
Planos
Vídeos