YouVersion Logo
Search Icon

ਆਓ ਅਸੀਂ ਇਕੱਠੇ ਬਾਈਬਲ ਨੂੰ ਪੜ੍ਹੀਏ (ਸਤੰਬਰ)Sample

Day 3Day 5

About this Plan

Let's Read the Bible Together (September)

ਇਹ ਬਾਰਵੇਂ-ਭਾਗ ਦੀ ਲੜੀਆਂ ਦਾ ਭਾਗ ਨੌਂ ਹੈ, ਇਹ ਯੋਜਨਾ 365 ਦਿਨਾਂ ਵਿੱਚ ਪੂਰੀ ਬਾਈਬਲ ਦੇ ਦੁਆਰਾ ਭਾਈਚਾਰੇ ਦੀ ਅਗਵਾਈ ਕਰਦੀ ਹੈ। ਹਰ ਮਹੀਨੇ ਜਦੋਂ ਤੁਸੀਂ ਹਰ ਰੋਜ ਨਵੇਂ ਭਾਗ ਸ਼ੁਰੂ ਕਰਦੇ ਹੋ ਤਾਂ ਦੂਸਰਿਆਂ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਸੱਦਾ ਦਿਓ। ਇਹ ਲੜੀਆਂ ਆਡੀਓ ਬਾਈਬਲਾਂ ਨਾਲ ਵਧੀਆ ਕੰਮ ਕਰਦੀ ਹੈ—ਹਰ ਰੋਜ ਵੀਹ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਇਸਨੂੰ ਸੁਣੋ! ਇਸਦੇ ਹਰੇਕ ਭਾਗ ਵਿੱਚ ਪੁਰਾਣੇ ਅਤੇ ਨਵੇਂ ਨੇਮ ਦੇ ਅਧਿਆਏ ਸ਼ਾਮਲ ਹਨ, ਜੋਕਿ ਜ਼ਬੂਰਾਂ ਦੇ ਨਾਲ ਖਿੰਡੇ ਹੋਏ ਹਨ। ਭਾਗ ਨੌਂ ਵਿੱਚ ਨਹਮਯਾਹ, ਅਸਤਰ, ਪਹਿਲਾ ਅਤੇ ਦੂਜਾ ਤਿਮੋਥਿਉਸ, ਯੋਏਲ, ਆਮੋਸ, ਓਬਦਯਾਹ, ਨਹੂਮ, ਹਬੱਕੂਕ, ਸਫ਼ਨਯਾਹ, ਤੀਤੁਸ, ਫ਼ਿਲੇਮੋਨ, ਯਾਕੂਬ, ਹੱਜਈ, ਜ਼ਕਰਯਾਹ ਅਤੇ ਮਲਾਕੀ ਦੀਆਂ ਕਿਤਾਬਾਂ ਸ਼ਾਮਲ ਹਨ।

More

We would like to thank Life.Church for providing this plan. For more information, please visit: www.life.church