ਮੱਤੀ 20:34

ਮੱਤੀ 20:34 PSB

ਤਦ ਯਿਸੂ ਨੇ ਤਰਸ ਖਾ ਕੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹਿਆ ਅਤੇ ਉਹ ਤੁਰੰਤ ਸੁਜਾਖੇ ਹੋ ਗਏ ਅਤੇ ਉਸ ਦੇ ਪਿੱਛੇ ਚੱਲ ਪਏ।