Kisary famantarana ny YouVersion
Kisary fikarohana

ਯੂਹੰਨਾ 6:11-12

ਯੂਹੰਨਾ 6:11-12 CL-NA

ਤਦ ਯਿਸੂ ਨੇ ਰੋਟੀਆਂ ਲਈਆਂ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਬੈਠੇ ਹੋਏ ਲੋਕਾਂ ਨੂੰ ਵੰਡ ਦਿੱਤੀਆਂ । ਇਸੇ ਤਰ੍ਹਾਂ ਮੱਛੀਆਂ ਵੀ ਜਿੰਨੀਆਂ ਉਹ ਚਾਹੁੰਦੇ ਸਨ ਵੰਡੀਆਂ । ਜਦੋਂ ਸਾਰਿਆਂ ਨੇ ਰੱਜ ਕੇ ਖਾ ਲਿਆ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਬਚੇ ਹੋਏ ਟੁਕੜਿਆਂ ਨੂੰ ਇਕੱਠੇ ਕਰ ਲਵੋ ਤਾਂ ਜੋ ਕੁਝ ਵੀ ਬਰਬਾਦ ਨਾ ਹੋਵੇ ।”