ਯੂਹੰਨਾ 1:3-4

ਯੂਹੰਨਾ 1:3-4 PSB

ਸਭ ਕੁਝ ਉਸ ਦੇ ਰਾਹੀਂ ਉਤਪੰਨ ਹੋਇਆ ਅਤੇ ਜੋ ਕੁਝ ਉਤਪੰਨ ਹੋਇਆ, ਉਸ ਵਿੱਚੋਂ ਕੁਝ ਵੀ ਉਸ ਦੇ ਬਿਨਾਂ ਉਤਪੰਨ ਨਹੀਂ ਹੋਇਆ। ਉਸ ਵਿੱਚ ਜੀਵਨ ਸੀ ਅਤੇ ਉਹ ਜੀਵਨ ਮਨੁੱਖਾਂ ਦਾ ਚਾਨਣ ਸੀ।