ਰਸੂਲ 27:23-24
ਰਸੂਲ 27:23-24 PSB
ਕਿਉਂਕਿ ਜਿਸ ਪਰਮੇਸ਼ਰ ਦਾ ਮੈਂ ਹਾਂ ਅਤੇ ਜਿਸ ਦੀ ਮੈਂ ਸੇਵਾ ਕਰਦਾ ਹਾਂ, ਉਸ ਦਾ ਇੱਕ ਦੂਤ ਅੱਜ ਰਾਤ ਮੇਰੇ ਕੋਲ ਆ ਖੜ੍ਹਾ ਹੋਇਆ ਅਤੇ ਕਿਹਾ, ‘ਪੌਲੁਸ, ਨਾ ਡਰ! ਤੇਰਾ ਕੈਸਰ ਦੇ ਸਾਹਮਣੇ ਖੜ੍ਹਾ ਹੋਣਾ ਜ਼ਰੂਰੀ ਹੈ ਅਤੇ ਵੇਖ, ਪਰਮੇਸ਼ਰ ਨੇ ਉਨ੍ਹਾਂ ਸਭਨਾਂ ਨੂੰ ਜਿਹੜੇ ਤੇਰੇ ਨਾਲ ਸਫ਼ਰ ਕਰ ਰਹੇ ਹਨ, ਤੈਨੂੰ ਦੇ ਦਿੱਤਾ ਹੈ’।