ਰਸੂਲਾਂ ਦੇ ਕੰਮ 7:59-60
ਰਸੂਲਾਂ ਦੇ ਕੰਮ 7:59-60 CL-NA
ਉਹ ਸਤੀਫ਼ਨੁਸ ਨੂੰ ਪਥਰਾਓ ਕਰਦੇ ਰਹੇ ਪਰ ਉਸ ਨੇ ਪ੍ਰਾਰਥਨਾ ਕੀਤੀ, “ਪ੍ਰਭੂ ਯਿਸੂ, ਮੇਰੀ ਆਤਮਾ ਨੂੰ ਸਵੀਕਾਰ ਕਰੋ ।” ਫਿਰ ਅੰਤ ਵਿੱਚ ਉਸ ਨੇ ਗੋਡੇ ਟੇਕ ਕੇ ਉੱਚੀ ਆਵਾਜ਼ ਨਾਲ ਕਿਹਾ, “ਪ੍ਰਭੂ ਜੀ, ਇਹ ਪਾਪ ਇਹਨਾਂ ਉੱਤੇ ਨਾ ਲਾਉਣਾ !” ਇਹ ਕਹਿ ਕੇ ਉਸ ਨੇ ਆਪਣੇ ਪ੍ਰਾਣ ਤਿਆਗ ਦਿੱਤੇ ।