YouVersion Logo
Search Icon

ਰਸੂਲਾਂ ਦੇ ਕੰਮ 7:57-58

ਰਸੂਲਾਂ ਦੇ ਕੰਮ 7:57-58 CL-NA

ਤਦ ਲੋਕਾਂ ਨੇ ਉੱਚੀ ਆਵਾਜ਼ ਨਾਲ ਚੀਕਦੇ ਹੋਏ ਆਪਣੇ ਕੰਨ ਬੰਦ ਕਰ ਲਏ ਅਤੇ ਸਾਰੇ ਇਕੱਠੇ ਹੋ ਕੇ ਸਤੀਫ਼ਨੁਸ ਉੱਤੇ ਟੁੱਟ ਪਏ । ਉਹ ਉਸ ਨੂੰ ਸ਼ਹਿਰ ਤੋਂ ਬਾਹਰ ਖਿੱਚ ਕੇ ਲੈ ਗਏ ਅਤੇ ਉਸ ਨੂੰ ਪਥਰਾਓ ਕਰਨ ਲੱਗੇ । ਗਵਾਹਾਂ ਨੇ ਆਪਣੇ ਕੱਪੜੇ ਸੌਲੁਸ ਨਾਂ ਦੇ ਇੱਕ ਨੌਜਵਾਨ ਦੇ ਪੈਰਾਂ ਦੇ ਕੋਲ ਰੱਖ ਦਿੱਤੇ ਸਨ ।