ਹਿਜ਼ਕੀਏਲ 2:2-3
ਹਿਜ਼ਕੀਏਲ 2:2-3 PUNOVBSI
ਜਦੋਂ ਉਹ ਮੈਨੂੰ ਐਉਂ ਬੋਲਿਆ ਤਾਂ ਆਤਮਾ ਮੇਰੇ ਵਿੱਚ ਆਇਆ ਅਤੇ ਮੈਨੂੰ ਪੈਰਾਂ ਉੱਤੇ ਖੜਾ ਕੀਤਾ, ਤਦ ਮੈਂ ਉਹ ਦੀ ਸੁਣੀ ਜਿਹੜਾ ਮੇਰੇ ਨਾਲ ਬੋਲਦਾ ਸੀ ਅਤੇ ਉਹ ਨੇ ਮੈਨੂੰ ਆਖਿਆ ਕਿ ਹੇ ਆਦਮੀ ਦੇ ਪੁੱਤ੍ਰ, ਮੈਂ ਤੈਨੂੰ ਇਸਰਾਏਲੀਆਂ ਦੇ ਕੋਲ ਅਥਵਾ ਉਨ੍ਹਾਂ ਆਕੀਆਂ ਕੌਮਾਂ ਨਾਲ ਜਿਹੜੀਆਂ ਮੇਰੇ ਵਿਰੁੱਧ ਆਕੀ ਹੋਈਆਂ ਘਲਦਾ ਹਾਂ। ਓਹ ਅਤੇ ਉਨ੍ਹਾਂ ਦੇ ਪਿਓ ਦਾਦੇ ਅੱਜ ਦੇ ਦਿਨ ਤੀਕ ਮੇਰੇ ਅਪਰਾਧੀ ਹੁੰਦੇ ਆਏ ਹਨ