1
ਜ਼ਬੂਰਾਂ ਦੀ ਪੋਥੀ 80:19
ਪਵਿੱਤਰ ਬਾਈਬਲ O.V. Bible (BSI)
ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ, ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਵਾਂਗੇ!।।
Compare
Explore ਜ਼ਬੂਰਾਂ ਦੀ ਪੋਥੀ 80:19
2
ਜ਼ਬੂਰਾਂ ਦੀ ਪੋਥੀ 80:3
ਹੇ ਪਰਮੇਸ਼ੁਰ, ਸਾਨੂੰ ਬਹਾਲ ਕਰ, ਅਤੇ ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਵਾਂਗੇ!।।
Explore ਜ਼ਬੂਰਾਂ ਦੀ ਪੋਥੀ 80:3
3
ਜ਼ਬੂਰਾਂ ਦੀ ਪੋਥੀ 80:18
ਤਾਂ ਅਸੀਂ ਤੈਥੋਂ ਪਿਛਾਂ ਨਾ ਹਟਾਂਗੇ, ਸਾਨੂੰ ਜਿਵਾਲ, ਤਾਂ ਅਸੀਂ ਤੇਰੇ ਨਾਮ ਉੱਤੇ ਪੁਕਾਰਾਂਗੇ।
Explore ਜ਼ਬੂਰਾਂ ਦੀ ਪੋਥੀ 80:18
4
ਜ਼ਬੂਰਾਂ ਦੀ ਪੋਥੀ 80:7
ਹੇ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ, ਅਤੇ ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਵਾਂਗੇ!।।
Explore ਜ਼ਬੂਰਾਂ ਦੀ ਪੋਥੀ 80:7
Home
Bible
Plans
Videos