1
ਜ਼ਬੂਰਾਂ ਦੀ ਪੋਥੀ 139:14
ਪਵਿੱਤਰ ਬਾਈਬਲ O.V. Bible (BSI)
ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!
Compare
Explore ਜ਼ਬੂਰਾਂ ਦੀ ਪੋਥੀ 139:14
2
ਜ਼ਬੂਰਾਂ ਦੀ ਪੋਥੀ 139:23-24
ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ, ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ! ।।
Explore ਜ਼ਬੂਰਾਂ ਦੀ ਪੋਥੀ 139:23-24
3
ਜ਼ਬੂਰਾਂ ਦੀ ਪੋਥੀ 139:13
ਤੈਂ ਤਾਂ ਮੇਰੇ ਅੰਦਰਲੇ ਅੰਗ ਰਚੇ, ਤੈਂ ਮੇਰੀ ਮਾਂ ਦੀ ਕੁੱਖ ਵਿੱਚ ਮੈਨੂੰ ਢੱਕਿਆ।
Explore ਜ਼ਬੂਰਾਂ ਦੀ ਪੋਥੀ 139:13
4
ਜ਼ਬੂਰਾਂ ਦੀ ਪੋਥੀ 139:16
ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿੱਖੇ ਗਏ, ਦਿਨ ਮਿਥੇ ਗਏ, ਜਦ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਸੀ ।
Explore ਜ਼ਬੂਰਾਂ ਦੀ ਪੋਥੀ 139:16
5
ਜ਼ਬੂਰਾਂ ਦੀ ਪੋਥੀ 139:1
ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ
Explore ਜ਼ਬੂਰਾਂ ਦੀ ਪੋਥੀ 139:1
6
ਜ਼ਬੂਰਾਂ ਦੀ ਪੋਥੀ 139:7
ਮੈਂ ਤੇਰੇ ਆਤਮਾ ਤੋਂ ਕਿੱਧਰ ਜਾਵਾਂ, ਅਤੇ ਤੇਰੀ ਹਜ਼ੂਰੀ ਤੋਂ ਕਿੱਧਰ ਨੱਠਾਂ?
Explore ਜ਼ਬੂਰਾਂ ਦੀ ਪੋਥੀ 139:7
7
ਜ਼ਬੂਰਾਂ ਦੀ ਪੋਥੀ 139:2
ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ
Explore ਜ਼ਬੂਰਾਂ ਦੀ ਪੋਥੀ 139:2
8
ਜ਼ਬੂਰਾਂ ਦੀ ਪੋਥੀ 139:4
ਮੇਰੀ ਜੀਭ ਉੱਤੇ ਤਾਂ ਇੱਕ ਗੱਲ ਵੀ ਨਹੀਂ, - ਵੇਖ ਹੇ ਯਹੋਵਾਹ, ਤੂੰ ਉਹ ਨੂੰ ਪੂਰੇ ਤੌਰ ਨਾਲ ਜਾਣਦਾ ਹੈਂ।
Explore ਜ਼ਬੂਰਾਂ ਦੀ ਪੋਥੀ 139:4
9
ਜ਼ਬੂਰਾਂ ਦੀ ਪੋਥੀ 139:3
ਤੂੰ ਮੇਰੇ ਚੱਲਣੇ ਤੇ ਮੇਰੇ ਲੇਟਣੇ ਦੀ ਛਾਨਬੀਨ ਕਰਦਾ ਹੈਂ, ਅਤੇ ਮੇਰੀਆਂ ਸਾਰੀਆਂ ਚਾਲਾਂ ਤੋਂ ਵਾਕਫ਼ ਹੈਂ।
Explore ਜ਼ਬੂਰਾਂ ਦੀ ਪੋਥੀ 139:3
Home
Bible
Plans
Videos