1
ਜ਼ਬੂਰਾਂ ਦੀ ਪੋਥੀ 13:5
ਪਵਿੱਤਰ ਬਾਈਬਲ O.V. Bible (BSI)
ਪਰ ਮੈਂ ਤੇਰੀ ਦਯਾ ਉੱਤੇ ਭਰੋਸਾ ਰੱਖਿਆ ਹੈ, ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗਾ।
Compare
Explore ਜ਼ਬੂਰਾਂ ਦੀ ਪੋਥੀ 13:5
2
ਜ਼ਬੂਰਾਂ ਦੀ ਪੋਥੀ 13:6
ਮੈਂ ਯਹੋਵਾਹ ਲਈ ਗਾਵਾਂਗਾ, ਉਸ ਨੇ ਮੇਰੇ ਉੱਤੇ ਪਰਉਪਰਕਾਰ ਜੋ ਕੀਤਾ ਹੈ।।
Explore ਜ਼ਬੂਰਾਂ ਦੀ ਪੋਥੀ 13:6
3
ਜ਼ਬੂਰਾਂ ਦੀ ਪੋਥੀ 13:1
ਹੇ ਯਹੋਵਾਹ, ਤੂੰ ਕਦ ਤੀਕ ਮੈਨੂੰ ਭੁਲਾ ਛੱਡੇਂਗਾ? ਕੀ ਸਦਾ ਤੀਕ? ਤੂੰ ਕਦ ਤੀਕ ਆਪਣਾ ਮੂੰਹ ਮੈਥੋਂ ਲੁਕਾਵੇਂਗਾ?
Explore ਜ਼ਬੂਰਾਂ ਦੀ ਪੋਥੀ 13:1
4
ਜ਼ਬੂਰਾਂ ਦੀ ਪੋਥੀ 13:2
ਮੈਂ ਕਦ ਤੀਕ ਆਪਣੇ ਮਨ ਵਿੱਚ ਖਿਚੜੀ ਪਕਾਵਾਂ, ਅਤੇ ਸਾਰਾ ਦਿਨ ਆਪਣੇ ਦਿਲ ਵਿੱਚ ਸੋਗ ਕਰਾਂ? ਮੇਰਾ ਵੈਰੀ ਕਦ ਤੀਕ ਮੇਰੇ ਸਿਰ ਹੁੰਦਾ ਰਹੇ?।।
Explore ਜ਼ਬੂਰਾਂ ਦੀ ਪੋਥੀ 13:2
Home
Bible
Plans
Videos