1
ਜ਼ਬੂਰਾਂ ਦੀ ਪੋਥੀ 12:6
ਪਵਿੱਤਰ ਬਾਈਬਲ O.V. Bible (BSI)
ਯਹੋਵਾਹ ਦੇ ਬਚਨ ਪਾਕ ਬਚਨ ਹਨ, ਉਸ ਚਾਂਦੀ ਵਰਗੇ ਜਿਹੜੀ ਮਿੱਟੀ ਦੀ ਭੱਠੀ ਵਿੱਚ ਤਾਈ ਹੋਈ ਹੈ, ਅਤੇ ਸੱਤ ਵਾਰੀ ਨਿਰਮਲ ਕੀਤੀ ਹੋਈ ਹੈ।
Compare
Explore ਜ਼ਬੂਰਾਂ ਦੀ ਪੋਥੀ 12:6
2
ਜ਼ਬੂਰਾਂ ਦੀ ਪੋਥੀ 12:7
ਹੇ ਯਹੋਵਾਹ, ਤੂੰ ਹੀ ਉਨ੍ਹਾਂ ਦੀ ਰੱਛਿਆ ਕਰੇਂਗਾ, ਤੂੰ ਉਨ੍ਹਾਂ ਨੂੰ ਇਸ ਪੀੜ੍ਹੀ ਤੋਂ ਸਦਾ ਤੀਕ ਬਚਾਈ ਰੱਖੇਂਗਾ।
Explore ਜ਼ਬੂਰਾਂ ਦੀ ਪੋਥੀ 12:7
3
ਜ਼ਬੂਰਾਂ ਦੀ ਪੋਥੀ 12:5
ਮਸਕੀਨਾਂ ਦੇ ਅਨ੍ਹੇਰੇ ਅਤੇ ਕੰਗਾਲਾਂ ਦੀ ਠੰਡੀ ਆਹ ਦੇ ਕਾਰਨ, ਹੁਣ ਮੈਂ ਉੱਠਾਂਗਾ, ਯਹੋਵਾਹ ਆਖਦਾ ਹੈ, ਮੈਂ ਉਹ ਨੂੰ ਉਸ ਬਚਾਓ ਵਿੱਚ ਰੱਖਾਂਗਾ ਜਿਹ ਦੇ ਲਈ ਉਹ ਹੌਕਦਾ ਹੈ।
Explore ਜ਼ਬੂਰਾਂ ਦੀ ਪੋਥੀ 12:5
Home
Bible
Plans
Videos