1
ਜ਼ਬੂਰਾਂ ਦੀ ਪੋਥੀ 119:105
ਪਵਿੱਤਰ ਬਾਈਬਲ O.V. Bible (BSI)
ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।
Compare
Explore ਜ਼ਬੂਰਾਂ ਦੀ ਪੋਥੀ 119:105
2
ਜ਼ਬੂਰਾਂ ਦੀ ਪੋਥੀ 119:11
ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ, ਤਾਂ ਜੋ ਤੇਰਾ ਪਾਪ ਨਾ ਕਰਾਂ!
Explore ਜ਼ਬੂਰਾਂ ਦੀ ਪੋਥੀ 119:11
3
ਜ਼ਬੂਰਾਂ ਦੀ ਪੋਥੀ 119:9
ਜੁਆਨ ਕਿਦਾਂ ਆਪਣੀ ਚਾਲ ਨੂੰ ਸੁੱਧ ਰੱਖੇ? ਉਹ ਤੇਰੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ।
Explore ਜ਼ਬੂਰਾਂ ਦੀ ਪੋਥੀ 119:9
4
ਜ਼ਬੂਰਾਂ ਦੀ ਪੋਥੀ 119:2
ਧੰਨ ਓਹ ਹਨ ਜਿਹੜੇ ਉਹ ਦੀਆਂ ਸਾਖੀਆਂ ਨੂੰ ਮੰਨਦੇ, ਅਤੇ ਮਨੋਂ ਤਨੋਂ ਉਹ ਨੂੰ ਭਾਲਦੇ ਹਨ!
Explore ਜ਼ਬੂਰਾਂ ਦੀ ਪੋਥੀ 119:2
5
ਜ਼ਬੂਰਾਂ ਦੀ ਪੋਥੀ 119:114
ਤੂੰ ਮੇਰੀ ਪਨਾਹਗਾਹ ਤੇ ਮੇਰੀ ਢਾਲ ਹੈ, ਮੈਂ ਤੇਰੇ ਬਚਨ ਦੀ ਆਸਾ ਰੱਖਦਾ ਹਾਂ।
Explore ਜ਼ਬੂਰਾਂ ਦੀ ਪੋਥੀ 119:114
6
ਜ਼ਬੂਰਾਂ ਦੀ ਪੋਥੀ 119:34
ਮੈਨੂੰ ਸਮਝ ਦੇਹ ਅਤੇ ਮੈਂ ਤੇਰੀ ਬਿਵਸਥਾ ਨੂੰ ਸਾਂਭਾਂਗਾ, ਸਗੋਂ ਆਪਣੇ ਸਾਰੇ ਮਨ ਨਾਲ ਉਹ ਦੀ ਪਾਲਨਾ ਕਰਾਂਗਾ।
Explore ਜ਼ਬੂਰਾਂ ਦੀ ਪੋਥੀ 119:34
7
ਜ਼ਬੂਰਾਂ ਦੀ ਪੋਥੀ 119:36
ਆਪਣੀਆਂ ਸਾਖੀਆਂ ਵੱਲ ਮੇਰਾ ਦਿਲ ਮੋੜ, ਨਾ ਕਿ ਲੋਭ ਵੱਲ,
Explore ਜ਼ਬੂਰਾਂ ਦੀ ਪੋਥੀ 119:36
8
ਜ਼ਬੂਰਾਂ ਦੀ ਪੋਥੀ 119:71
ਮੇਰੇ ਲਈ ਭਲਾ ਹੈ ਕਿ ਮੈਂ ਦੁਖੀ ਹੋਇਆ, ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਿੱਖਾਂ।
Explore ਜ਼ਬੂਰਾਂ ਦੀ ਪੋਥੀ 119:71
9
ਜ਼ਬੂਰਾਂ ਦੀ ਪੋਥੀ 119:50
ਏਹੀ ਮੇਰੇ ਦੁਖ ਵਿੱਚ ਮੇਰੀ ਤਸੱਲੀ ਹੈ, ਭਈ ਤੇਰੇ ਬਚਨ ਨੇ ਮੈਨੂੰ ਜਿਵਾਲਿਆ ਹੈ।
Explore ਜ਼ਬੂਰਾਂ ਦੀ ਪੋਥੀ 119:50
10
ਜ਼ਬੂਰਾਂ ਦੀ ਪੋਥੀ 119:35
ਮੈਨੂੰ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ, ਕਿਉਂ ਜੋ ਉਸ ਵਿੱਚ ਮੈਂ ਮਗਨ ਹਾਂ!
Explore ਜ਼ਬੂਰਾਂ ਦੀ ਪੋਥੀ 119:35
11
ਜ਼ਬੂਰਾਂ ਦੀ ਪੋਥੀ 119:33
ਹੇ ਯਹੋਵਾਹ, ਤੂੰ ਆਪਣੀਆਂ ਬਿਧੀਆਂ ਦਾ ਰਾਹ ਮੈਨੂੰ ਸਿਖਲਾ, ਤਾਂ ਮੈਂ ਅੰਤ ਤੀਕ ਉਹ ਨੂੰ ਸੰਭਾਲੀ ਰੱਖਾਂਗਾ।
Explore ਜ਼ਬੂਰਾਂ ਦੀ ਪੋਥੀ 119:33
12
ਜ਼ਬੂਰਾਂ ਦੀ ਪੋਥੀ 119:28
ਮੇਰੀ ਜਾਨ ਉਦਾਸੀ ਦੇ ਕਾਰਨ ਢਲ ਗਈ ਹੈ, ਆਪਣੇ ਬਚਨ ਦੇ ਅਨੁਸਾਰ ਮੈਨੂੰ ਦ੍ਰਿੜ੍ਹ ਕਰ!
Explore ਜ਼ਬੂਰਾਂ ਦੀ ਪੋਥੀ 119:28
13
ਜ਼ਬੂਰਾਂ ਦੀ ਪੋਥੀ 119:97
ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!
Explore ਜ਼ਬੂਰਾਂ ਦੀ ਪੋਥੀ 119:97
Home
Bible
Plans
Videos