1
ਜ਼ਬੂਰਾਂ ਦੀ ਪੋਥੀ 118:24
ਪਵਿੱਤਰ ਬਾਈਬਲ O.V. Bible (BSI)
ਏਹ ਦਿਨ ਯਹੋਵਾਹ ਨੇ ਬਣਾਇਆ ਹੈ, ਉਸ ਵਿੱਚ ਅਸੀਂ ਬਾਗ ਬਾਗ ਤੇ ਅਨੰਦ ਹੋਈਏ!
Compare
Explore ਜ਼ਬੂਰਾਂ ਦੀ ਪੋਥੀ 118:24
2
ਜ਼ਬੂਰਾਂ ਦੀ ਪੋਥੀ 118:6
ਯਹੋਵਾਹ ਮੇਰੀ ਵੱਲ ਹੈ, ਮੈਂ ਨਹੀਂ ਡਰਾਂਗਾ, ਆਦਮੀ ਮੇਰਾ ਕੀ ਕਰ ਸੱਕਦਾ ਹੈ?
Explore ਜ਼ਬੂਰਾਂ ਦੀ ਪੋਥੀ 118:6
3
ਜ਼ਬੂਰਾਂ ਦੀ ਪੋਥੀ 118:8
ਆਦਮੀ ਉੱਤੇ ਭਰੋਸਾ ਰੱਖਣ ਨਾਲੋਂ, ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ।
Explore ਜ਼ਬੂਰਾਂ ਦੀ ਪੋਥੀ 118:8
4
ਜ਼ਬੂਰਾਂ ਦੀ ਪੋਥੀ 118:5
ਮੈਂ ਦੁਖ ਵਿੱਚ ਯਹੋਵਾਹ ਨੂੰ ਪੁਕਾਰਿਆ, ਯਹੋਵਾਹ ਨੇ ਉੱਤਰ ਦੇ ਕੇ ਮੈਨੂੰ ਖੁਲ੍ਹੇ ਥਾਂ ਵਿੱਚ ਰੱਖਿਆ
Explore ਜ਼ਬੂਰਾਂ ਦੀ ਪੋਥੀ 118:5
5
ਜ਼ਬੂਰਾਂ ਦੀ ਪੋਥੀ 118:29
ਯਹੋਵਾਹ ਦਾ ਧੰਨਵਾਦ ਕਰੋ ਜੋ ਉਹ ਭਲਾ ਹੈ, ਉਹ ਦੀ ਦਯਾ ਜੋ ਸਦੀਪਕ ਹੈ।।
Explore ਜ਼ਬੂਰਾਂ ਦੀ ਪੋਥੀ 118:29
6
ਜ਼ਬੂਰਾਂ ਦੀ ਪੋਥੀ 118:1
ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ, ਉਹ ਦੀ ਦਯਾ ਤਾਂ ਸਦੀਪਕ ਹੈ!
Explore ਜ਼ਬੂਰਾਂ ਦੀ ਪੋਥੀ 118:1
7
ਜ਼ਬੂਰਾਂ ਦੀ ਪੋਥੀ 118:14
ਯਹੋਵਾਹ ਮੇਰਾ ਬਲ ਤੇ ਗੀਤ ਹੈ, ਉਹ ਮੇਰਾ ਬਚਾਓ ਹੈਗਾ।
Explore ਜ਼ਬੂਰਾਂ ਦੀ ਪੋਥੀ 118:14
8
ਜ਼ਬੂਰਾਂ ਦੀ ਪੋਥੀ 118:9
ਪਤਵੰਤਾਂ ਉੱਤੇ ਭਰੋਸਾ ਰੱਖਣ ਨਾਲੋਂ, ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ।।
Explore ਜ਼ਬੂਰਾਂ ਦੀ ਪੋਥੀ 118:9
9
ਜ਼ਬੂਰਾਂ ਦੀ ਪੋਥੀ 118:22
ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ।
Explore ਜ਼ਬੂਰਾਂ ਦੀ ਪੋਥੀ 118:22
Home
Bible
Plans
Videos