1
ਜ਼ਬੂਰਾਂ ਦੀ ਪੋਥੀ 105:1
ਪਵਿੱਤਰ ਬਾਈਬਲ O.V. Bible (BSI)
ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਲੋਕਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ!
Compare
Explore ਜ਼ਬੂਰਾਂ ਦੀ ਪੋਥੀ 105:1
2
ਜ਼ਬੂਰਾਂ ਦੀ ਪੋਥੀ 105:4
ਯਹੋਵਾਹ ਤੇ ਉਹ ਦੇ ਸਮਰਥ ਦੀ ਭਾਲ ਕਰੋ, ਉਹ ਦੇ ਦਰਸ਼ਣ ਨੂੰ ਲਗਾਤਾਰ ਲੋਚੋ।
Explore ਜ਼ਬੂਰਾਂ ਦੀ ਪੋਥੀ 105:4
3
ਜ਼ਬੂਰਾਂ ਦੀ ਪੋਥੀ 105:3
ਉਹ ਦੇ ਪਵਿੱਤਰ ਨਾਮ ਵਿੱਚ ਫ਼ਖਰ ਕਰੋ, ਯਹੋਵਾਹ ਦੇ ਤਾਲਿਬਾਂ ਦੇ ਮਨ ਅਨੰਦ ਹੋਣ!
Explore ਜ਼ਬੂਰਾਂ ਦੀ ਪੋਥੀ 105:3
4
ਜ਼ਬੂਰਾਂ ਦੀ ਪੋਥੀ 105:2
ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦੇ ਸਾਰੇ ਅਚਰਜ ਕੰਮਾਂ ਉੱਤੇ ਧਿਆਨ ਕਰੋ
Explore ਜ਼ਬੂਰਾਂ ਦੀ ਪੋਥੀ 105:2
Home
Bible
Plans
Videos