1
ਜ਼ਬੂਰਾਂ ਦੀ ਪੋਥੀ 104:34
ਪਵਿੱਤਰ ਬਾਈਬਲ O.V. Bible (BSI)
ਮੇਰਾ ਧਿਆਨ ਉਹ ਨੂੰ ਭਾਵੇ, ਮੈਂ ਯਹੋਵਾਹ ਵਿੱਚ ਮਗਨ ਰਹਾਂਗਾ।
Compare
Explore ਜ਼ਬੂਰਾਂ ਦੀ ਪੋਥੀ 104:34
2
ਜ਼ਬੂਰਾਂ ਦੀ ਪੋਥੀ 104:33
ਮੈਂ ਜੀਵਨ ਭਰ ਯਹੋਵਾਹ ਨੂੰ ਗਾਵਾਂਗਾ, ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਲਈ ਭਜਨ ਗਾਵਾਂਗਾ!
Explore ਜ਼ਬੂਰਾਂ ਦੀ ਪੋਥੀ 104:33
3
ਜ਼ਬੂਰਾਂ ਦੀ ਪੋਥੀ 104:1
ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੂੰ ਅੱਤ ਮਹਾਨ ਹੈਂ, ਤੈਂ ਤੇਜ ਅਤੇ ਉਪਮਾ ਦੀ ਪੁਸ਼ਾਕ ਪਹਿਨੀ ਹੋਈ ਹੈ!
Explore ਜ਼ਬੂਰਾਂ ਦੀ ਪੋਥੀ 104:1
Home
Bible
Plans
Videos