Funda PMT
Download i-Bible App ManjeDlulisela
ਬਿਬਲਿਕਾ, ਇੰਟਰਨੈਸ਼ਨਲ ਬਾਈਬਲ ਸੋਸਾਇਟੀ, ਅਫਰੀਕਾ, ਏਸ਼ੀਆ ਪੈਸੀਫਿਕ, ਯੂਰਪ, ਲਾਤੀਨੀ ਅਮਰੀਕਾ, ਮੱਧ ਪੂਰਬ, ਉੱਤਰੀ ਅਮਰੀਕਾ ਅਤੇ ਦੱਖਣੀ ਏਸ਼ੀਆ ਵਿੱਚ ਬਾਈਬਲ ਅਨੁਵਾਦ, ਬਾਈਬਲ ਪ੍ਰਕਾਸ਼ਨ ਅਤੇ ਬਾਈਬਲ ਦੀ ਸ਼ਮੂਲੀਅਤ ਰਾਹੀਂ ਲੋਕਾਂ ਨੂੰ ਪਰਮੇਸ਼ਵਰ ਦਾ ਬਚਨ ਪ੍ਰਦਾਨ ਕਰਦੀ ਹੈ। ਇਸ ਦੀ ਵਿਸ਼ਵਵਿਆਪੀ ਪਹੁੰਚ ਦੁਆਰਾ ਬਿਬਲਿਕਾ ਲੋਕਾਂ ਨੂੰ ਪਰਮੇਸ਼ਵਰ ਦੇ ਬਚਨ ਨਾਲ ਜੋੜਦੀ ਹੈ ਤਾਂ ਜੋ ਉਨ੍ਹਾਂ ਦੀਆਂ ਜ਼ਿੰਦਗੀਆਂ ਯਿਸ਼ੂ ਮਸੀਹ ਨਾਲ ਇੱਕ ਰਿਸ਼ਤੇ ਦੁਆਰਾ ਬਦਲ ਜਾਣ।