YouVersion 標誌
搜尋圖標

ਲੂਕਾ 10:19

ਲੂਕਾ 10:19 CL-NA

ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਮਿੱਧਣ ਦੀ ਸਮਰੱਥਾ ਦਿੱਤੀ ਹੈ । ਮੈਂ ਤੁਹਾਨੂੰ ਸ਼ੈਤਾਨ ਦੀਆਂ ਤਾਕਤਾਂ ਉੱਤੇ ਅਧਿਕਾਰ ਦਿੱਤਾ ਹੈ । ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰ ਸਕਦੀ ।