ਯੂਹੰਨਾ 16:22-23
ਯੂਹੰਨਾ 16:22-23 CL-NA
ਇਸੇ ਤਰ੍ਹਾਂ ਤੁਸੀਂ ਇਸ ਵੇਲੇ ਉਦਾਸ ਹੋ ਪਰ ਮੈਂ ਤੁਹਾਨੂੰ ਫਿਰ ਮਿਲਾਂਗਾ ਅਤੇ ਤੁਹਾਡੇ ਦਿਲ ਅਨੰਦ ਦੇ ਨਾਲ ਭਰ ਜਾਣਗੇ ਜਿਸ ਅਨੰਦ ਨੂੰ ਤੁਹਾਡੇ ਕੋਲੋਂ ਕੋਈ ਨਹੀਂ ਖੋਹ ਸਕੇਗਾ । “ਉਸ ਦਿਨ ਤੁਸੀਂ ਮੇਰੇ ਕੋਲੋਂ ਕੁਝ ਨਹੀਂ ਮੰਗੋਗੇ । ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੇਕਰ ਤੁਸੀਂ ਮੇਰਾ ਨਾਮ ਲੈ ਕੇ ਪਿਤਾ ਤੋਂ ਕੁਝ ਵੀ ਮੰਗੋਗੇ ਤਾਂ ਉਹ ਤੁਹਾਨੂੰ ਦੇਣਗੇ ।