ਮੱਤੀ 10:16

ਮੱਤੀ 10:16 PSB

“ਵੇਖੋ, ਮੈਂ ਤੁਹਾਨੂੰ ਭੇਡਾਂ ਵਾਂਗ ਬਘਿਆੜਾਂ ਵਿਚਕਾਰ ਭੇਜਦਾ ਹਾਂ, ਇਸ ਲਈ ਸੱਪਾਂ ਵਾਂਗ ਚਲਾਕ ਅਤੇ ਕਬੂਤਰਾਂ ਵਾਂਗ ਭੋਲੇ ਬਣੋ।