ਯੂਹੰਨਾ 1:10-11

ਯੂਹੰਨਾ 1:10-11 PSB

ਉਹ ਸੰਸਾਰ ਵਿੱਚ ਸੀ ਅਤੇ ਸੰਸਾਰ ਉਸ ਦੇ ਰਾਹੀਂ ਉਤਪੰਨ ਹੋਇਆ, ਪਰ ਸੰਸਾਰ ਨੇ ਉਸ ਨੂੰ ਨਾ ਪਛਾਣਿਆ। ਉਹ ਆਪਣਿਆਂ ਕੋਲ ਆਇਆ, ਪਰ ਉਸ ਦੇ ਆਪਣਿਆਂ ਨੇ ਉਸ ਨੂੰ ਸਵੀਕਾਰ ਨਾ ਕੀਤਾ।