BibleProject | ਪੌਲੁਸ ਦੀਆਂ ਪੱਤ੍ਰੀਆਂ

53 Days
ਇਹ ਯੋਜਨਾ ਸਾਨੂੰ ਪੌਲੁਸ ਦੀਆਂ ਪੱਤ੍ਰੀਆਂ ਦੇ ਵਿੱਚ 53 ਦਿਨਾਂ ਦੀ ਯਾਤਰਾ ਤੇ ਲੈ ਕੇ ਜਾਂਦੀ ਹੈ। ਹਰਕ ਕਿਤਾਬ ਦੇ ਵਿੱਚ ਵਿਡੀਓ ਹੈ ਜੋ ਖਾਸ ਕਰਕੇ ਪਰਮੇਸ਼ੁਰ ਦੇ ਵਚਨ ਬਾਰੇ ਤੁਹਾਡੇ ਗਿਆਨ ਨੂੰ ਵਧਾਉਣ ਦੇ ਲਈ ਤਿਆਰ ਕੀਤੇ ਗਏ ਹਨ।
ਅਸੀਂ ਇਹ ਯੋਜਨਾ ਦੇਣ ਦੇ ਲਈ ਬਾਈਬਲ ਪ੍ਰੋਜੈਕਟ ਅਤੇ ਯੂ-ਵਰਜ਼ਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਵਧੇਰੇ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ: www.bibleproject.com ਤੇ ਜਾਉ। https://bibleproject.com/Punjabi/