1
ਮਰਕੁਸ 4:39-40
ਪਵਿੱਤਰ ਬਾਈਬਲ (Revised Common Language North American Edition)
ਉਹ ਉੱਠੇ ਅਤੇ ਹਨੇਰੀ ਨੂੰ ਝਿੜਕਿਆ ਅਤੇ ਲਹਿਰਾਂ ਨੂੰ ਕਿਹਾ, “ਸ਼ਾਂਤ ਹੋ ਜਾਓ ! ਥੰਮ੍ਹ ਜਾਓ ” ਹਨੇਰੀ ਉਸੇ ਸਮੇਂ ਥੰਮ੍ਹ ਗਈ ਅਤੇ ਝੀਲ ਪੂਰੀ ਤਰ੍ਹਾਂ ਸ਼ਾਂਤ ਹੋ ਗਈ । ਯਿਸੂ ਨੇ ਚੇਲਿਆਂ ਨੂੰ ਕਿਹਾ, “ਤੁਸੀਂ ਇੰਨੇ ਕਿਉਂ ਘਬਰਾਏ ਹੋਏ ਹੋ ? ਕੀ ਅਜੇ ਵੀ ਤੁਹਾਨੂੰ ਵਿਸ਼ਵਾਸ ਨਹੀਂ ਹੋਇਆ ?”
Compare
ਮਰਕੁਸ 4:39-40ਪੜਚੋਲ ਕਰੋ
2
ਮਰਕੁਸ 4:41
ਪਰ ਉਹ ਬਹੁਤ ਹੀ ਡਰ ਗਏ ਸਨ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕੌਣ ਹਨ ? ਇਹਨਾਂ ਦਾ ਕਹਿਣਾ ਤਾਂ ਹਨੇਰੀ ਅਤੇ ਲਹਿਰਾਂ ਵੀ ਮੰਨਦੀਆਂ ਹਨ !”
ਮਰਕੁਸ 4:41ਪੜਚੋਲ ਕਰੋ
3
ਮਰਕੁਸ 4:38
ਪਰ ਯਿਸੂ ਕਿਸ਼ਤੀ ਦੇ ਪਿੱਛਲੇ ਹਿੱਸੇ ਵਿੱਚ ਸਿਰ ਥੱਲੇ ਸਿਰ੍ਹਾਣਾ ਰੱਖ ਕੇ ਸੁੱਤੇ ਪਏ ਸਨ । ਚੇਲਿਆਂ ਨੇ ਉਹਨਾਂ ਨੂੰ ਜਗਾਇਆ ਅਤੇ ਕਿਹਾ, “ਗੁਰੂ ਜੀ, ਕੀ ਤੁਹਾਨੂੰ ਕੋਈ ਚਿੰਤਾ ਨਹੀਂ ਕਿ ਅਸੀਂ ਡੁੱਬਣ ਵਾਲੇ ਹਾਂ ?”
ਮਰਕੁਸ 4:38ਪੜਚੋਲ ਕਰੋ
4
ਮਰਕੁਸ 4:24
ਯਿਸੂ ਨੇ ਉਹਨਾਂ ਨੂੰ ਇਹ ਕਿਹਾ, “ਧਿਆਨ ਨਾਲ ਸੁਣੋ, ਜਿਸ ਮਾਪ ਨਾਲ ਤੁਸੀਂ ਮਾਪਦੇ ਹੋ, ਉਸੇ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ ਸਗੋਂ ਤੁਹਾਨੂੰ ਉਸ ਤੋਂ ਵੱਧ ਦਿੱਤਾ ਜਾਵੇਗਾ ।
ਮਰਕੁਸ 4:24ਪੜਚੋਲ ਕਰੋ
5
ਮਰਕੁਸ 4:26-27
ਯਿਸੂ ਨੇ ਫਿਰ ਕਿਹਾ, “ਪਰਮੇਸ਼ਰ ਦਾ ਰਾਜ ਇਸ ਤਰ੍ਹਾਂ ਦਾ ਹੈ । ਇੱਕ ਆਦਮੀ ਨੇ ਆਪਣੇ ਖੇਤਾਂ ਵਿੱਚ ਬੀਜ ਬੀਜਿਆ ਅਤੇ ਇਸ ਦੇ ਬਾਅਦ ਉਹ ਭਾਵੇਂ ਰਾਤ ਨੂੰ ਸੌਂਦਾ ਸੀ ਅਤੇ ਦਿਨ ਨੂੰ ਜਾਗਦਾ ਸੀ, ਬੀਜ ਉੱਗੇ ਅਤੇ ਵਧੇ । ਇਸ ਬਾਰੇ ਉਹ ਆਦਮੀ ਨਹੀਂ ਜਾਣਦਾ ਸੀ ਕਿ ਇਹ ਕਿਸ ਤਰ੍ਹਾਂ ਹੋਇਆ ਹੈ ।
ਮਰਕੁਸ 4:26-27ਪੜਚੋਲ ਕਰੋ
6
ਮਰਕੁਸ 4:23
ਜਿਸ ਦੇ ਕੋਲ ਕੰਨ ਹਨ, ਉਹ ਸੁਣੇ ।”
ਮਰਕੁਸ 4:23ਪੜਚੋਲ ਕਰੋ
Home
ਬਾਈਬਲ
Plans
ਵੀਡੀਓ