1
ਜ਼ਬੂਰਾਂ ਦੀ ਪੋਥੀ 24:1
ਪਵਿੱਤਰ ਬਾਈਬਲ O.V. Bible (BSI)
ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾਹ ਦੀ ਹੈ, ਜਗਤ ਅਤੇ ਉਸ ਦੇ ਨਿਵਾਸੀ।
Compare
ਜ਼ਬੂਰਾਂ ਦੀ ਪੋਥੀ 24:1ਪੜਚੋਲ ਕਰੋ
2
ਜ਼ਬੂਰਾਂ ਦੀ ਪੋਥੀ 24:10
ਏਹ ਜਲਾਲ ਦਾ ਪਾਤਸ਼ਾਹ ਕੌਣ ਹੈ? ਸੈਨਾਂ ਦਾ ਯਹੋਵਾਹ, ਉਹੋ ਜਲਾਲ ਦਾ ਪਾਤਸ਼ਾਹ ਹੈ ।। ਸਲਹ।।
ਜ਼ਬੂਰਾਂ ਦੀ ਪੋਥੀ 24:10ਪੜਚੋਲ ਕਰੋ
3
ਜ਼ਬੂਰਾਂ ਦੀ ਪੋਥੀ 24:3-4
ਯਹੋਵਾਹ ਦੇ ਪਹਾੜ ਉੱਤੇ ਕੌਣ ਚੜ੍ਹੇਗਾ, ਅਤੇ ਉਸ ਦੇ ਪਵਿੱਤਰ ਅਸਥਾਨ ਵਿੱਚ ਕੌਣ ਖੜਾ ਹੋਵੇਗਾ? ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ, ਅਤੇ ਜਿਸ ਨੇ ਆਪਣਾ ਜੀ ਫਰੇਬ ਵੱਲ ਨਹੀਂ ਲਾਇਆ, ਅਤੇ ਛਲਣ ਲਈ ਸੌਂਹ ਨਹੀਂ ਖਾਧੀ।
ਜ਼ਬੂਰਾਂ ਦੀ ਪੋਥੀ 24:3-4ਪੜਚੋਲ ਕਰੋ
4
ਜ਼ਬੂਰਾਂ ਦੀ ਪੋਥੀ 24:8
ਏਹ ਜਲਾਲ ਦਾ ਪਾਤਸ਼ਾਹ ਕੌਣ ਹੈ? ਯਹੋਵਾਹ ਸਮਰਥੀ ਅਰ ਬਲੀ। ਯਹੋਵਾਹ ਜੋ ਜੁੱਧ ਵਿੱਚ ਬਲੀ ਹੈ।
ਜ਼ਬੂਰਾਂ ਦੀ ਪੋਥੀ 24:8ਪੜਚੋਲ ਕਰੋ
Home
ਬਾਈਬਲ
Plans
ਵੀਡੀਓ