ਮਰਕੁਸ 13:35-37

ਮਰਕੁਸ 13:35-37 PSB

ਉਸੇ ਤਰ੍ਹਾਂ ਤੁਸੀਂ ਵੀ ਜਾਗਦੇ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਘਰ ਦਾ ਮਾਲਕ ਕਦੋਂ ਆ ਜਾਵੇਗਾ; ਸ਼ਾਮ ਵੇਲੇ ਜਾਂ ਅੱਧੀ ਰਾਤ ਨੂੰ ਜਾਂ ਮੁਰਗੇ ਦੇ ਬਾਂਗ ਦੇਣ ਸਮੇਂ ਜਾਂ ਤੜਕੇ। ਕਿਤੇ ਅਜਿਹਾ ਨਾ ਹੋਵੇ ਕਿ ਉਹ ਅਚਾਨਕ ਆ ਕੇ ਤੁਹਾਨੂੰ ਸੁੱਤੇ ਹੋਏ ਵੇਖੇ। ਜੋ ਮੈਂ ਤੁਹਾਨੂੰ ਕਹਿੰਦਾ ਹਾਂ ਉਹ ਸਭ ਨੂੰ ਕਹਿੰਦਾ ਹਾਂ, ‘ਜਾਗਦੇ ਰਹੋ’!”