1
ਮੱਤੀ 4:4
Punjabi Standard Bible
ਪਰ ਉਸ ਨੇ ਉੱਤਰ ਦਿੱਤਾ,“ਲਿਖਿਆ ਹੈ: ਮਨੁੱਖ ਸਿਰਫ ਰੋਟੀ ਨਾਲ ਨਹੀਂ, ਸਗੋਂ ਪਰਮੇਸ਼ਰ ਦੇ ਮੁੱਖ ਤੋਂ ਨਿੱਕਲਣ ਵਾਲੇ ਹਰੇਕ ਵਚਨ ਨਾਲ ਜੀਉਂਦਾ ਰਹੇਗਾ।”
Vergelijk
Ontdek ਮੱਤੀ 4:4
2
ਮੱਤੀ 4:10
ਤਦ ਯਿਸੂ ਨੇ ਉਸ ਨੂੰ ਕਿਹਾ,“ਹੇ ਸ਼ੈਤਾਨ, ਚਲਾ ਜਾ, ਕਿਉਂਕਿ ਲਿਖਿਆ ਹੈ: ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਹੀ ਮੱਥਾ ਟੇਕ ਅਤੇ ਸਿਰਫ ਉਸੇ ਦੀ ਸੇਵਾ ਕਰ।”
Ontdek ਮੱਤੀ 4:10
3
ਮੱਤੀ 4:7
ਯਿਸੂ ਨੇ ਉਸ ਨੂੰ ਕਿਹਾ,“ਇਹ ਵੀ ਲਿਖਿਆ ਹੈ: ‘ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ’।”
Ontdek ਮੱਤੀ 4:7
4
ਮੱਤੀ 4:1-2
ਫਿਰ ਆਤਮਾ ਯਿਸੂ ਨੂੰ ਉਜਾੜ ਵਿੱਚ ਲੈ ਗਿਆ ਕਿ ਉਹ ਸ਼ੈਤਾਨ ਦੁਆਰਾ ਪਰਤਾਇਆ ਜਾਵੇ ਅਤੇ ਚਾਲੀ ਦਿਨ ਤੇ ਚਾਲੀ ਰਾਤ ਵਰਤ ਰੱਖਣ ਤੋਂ ਬਾਅਦ ਉਸ ਨੂੰ ਭੁੱਖ ਲੱਗੀ।
Ontdek ਮੱਤੀ 4:1-2
5
ਮੱਤੀ 4:19-20
ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੇਰੇ ਪਿੱਛੇ ਆਓ ਅਤੇ ਮੈਂ ਤੁਹਾਨੂੰ ਮਨੁੱਖਾਂ ਦੇ ਮਛੇਰੇ ਬਣਾਵਾਂਗਾ।” ਉਹ ਤੁਰੰਤ ਜਾਲ਼ ਛੱਡ ਕੇ ਉਸ ਦੇ ਪਿੱਛੇ ਚੱਲ ਪਏ।
Ontdek ਮੱਤੀ 4:19-20
6
ਮੱਤੀ 4:17
ਉਸ ਸਮੇਂ ਤੋਂ ਯਿਸੂ ਨੇ ਪ੍ਰਚਾਰ ਕਰਨਾ ਅਤੇ ਇਹ ਕਹਿਣਾ ਅਰੰਭ ਕੀਤਾ,“ਤੋਬਾ ਕਰੋ, ਕਿਉਂਕਿ ਸਵਰਗ ਦਾ ਰਾਜ ਨੇੜੇ ਆਇਆ ਹੈ।”
Ontdek ਮੱਤੀ 4:17
Thuisscherm
Bijbel
Leesplannen
Video's