1
ਮੱਤੀ 25:40
Punjabi Standard Bible
ਤਦ ਰਾਜਾ ਉਨ੍ਹਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਮੇਰੇ ਇਨ੍ਹਾਂ ਛੋਟੇ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਕੀਤਾ ਉਹ ਮੇਰੇ ਨਾਲ ਕੀਤਾ’।
Vergelijk
Ontdek ਮੱਤੀ 25:40
2
ਮੱਤੀ 25:21
ਉਸ ਦੇ ਮਾਲਕ ਨੇ ਉਸ ਨੂੰ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਿਸ਼ਵਾਸਯੋਗ ਦਾਸ! ਤੂੰ ਥੋੜ੍ਹੇ ਵਿੱਚ ਵਿਸ਼ਵਾਸਯੋਗ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰੀ ਠਹਿਰਾਵਾਂਗਾ; ਆਪਣੇ ਮਾਲਕ ਦੇ ਅਨੰਦ ਵਿੱਚ ਸ਼ਾਮਲ ਹੋ’।
Ontdek ਮੱਤੀ 25:21
3
ਮੱਤੀ 25:29
ਕਿਉਂਕਿ ਹਰੇਕ ਜਿਸ ਕੋਲ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤ ਹੋ ਜਾਵੇਗਾ, ਪਰ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਸ ਦੇ ਕੋਲ ਹੈ, ਲੈ ਲਿਆ ਜਾਵੇਗਾ।
Ontdek ਮੱਤੀ 25:29
4
ਮੱਤੀ 25:13
ਇਸ ਲਈ ਜਾਗਦੇ ਰਹੋ, ਕਿਉਂਕਿ ਤੁਸੀਂ ਨਾ ਉਸ ਦਿਨ ਨੂੰ ਅਤੇ ਨਾ ਉਸ ਘੜੀ ਨੂੰ ਜਾਣਦੇ ਹੋ।
Ontdek ਮੱਤੀ 25:13
5
ਮੱਤੀ 25:35
ਕਿਉਂਕਿ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਲਈ ਦਿੱਤਾ; ਮੈਂ ਪਿਆਸਾ ਸੀ ਅਤੇ ਤੁਸੀਂ ਮੈਨੂੰ ਪਾਣੀ ਪਿਆਇਆ; ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਘਰ ਬੁਲਾਇਆ
Ontdek ਮੱਤੀ 25:35
6
ਮੱਤੀ 25:23
Ontdek ਮੱਤੀ 25:23
7
ਮੱਤੀ 25:36
ਮੈਂ ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਪਹਿਨਾਏ; ਮੈਂ ਬਿਮਾਰ ਸੀ ਅਤੇ ਤੁਸੀਂ ਮੈਨੂੰ ਵੇਖਣ ਆਏ; ਮੈਂ ਕੈਦਖ਼ਾਨੇ ਵਿੱਚ ਸੀ ਅਤੇ ਤੁਸੀਂ ਮੈਨੂੰ ਮਿਲਣ ਆਏ’।
Ontdek ਮੱਤੀ 25:36
Thuisscherm
Bijbel
Leesplannen
Video's