1
ਯੂਹੰਨਾ 4:24
Punjabi Standard Bible
ਪਰਮੇਸ਼ਰ ਆਤਮਾ ਹੈ ਅਤੇ ਜ਼ਰੂਰੀ ਹੈ ਕਿ ਉਸ ਦੇ ਅਰਾਧਕ ਆਤਮਾ ਅਤੇ ਸਚਾਈ ਨਾਲ ਉਸ ਦੀ ਅਰਾਧਨਾ ਕਰਨ।”
Vergelijk
Ontdek ਯੂਹੰਨਾ 4:24
2
ਯੂਹੰਨਾ 4:23
ਪਰ ਉਹ ਸਮਾਂ ਆਉਂਦਾ ਹੈ, ਸਗੋਂ ਹੁਣੇ ਹੈ ਜਦੋਂ ਸੱਚੇ ਅਰਾਧਕ ਆਤਮਾ ਅਤੇ ਸਚਾਈ ਨਾਲ ਪਿਤਾ ਦੀ ਅਰਾਧਨਾ ਕਰਨਗੇ, ਕਿਉਂਕਿ ਪਿਤਾ ਵੀ ਆਪਣੇ ਇਹੋ ਜਿਹੇ ਅਰਾਧਕਾਂ ਨੂੰ ਲੱਭਦਾ ਹੈ।
Ontdek ਯੂਹੰਨਾ 4:23
3
ਯੂਹੰਨਾ 4:14
ਪਰ ਜੋ ਕੋਈ ਉਸ ਜਲ ਵਿੱਚੋਂ ਪੀਵੇਗਾ ਜੋ ਮੈਂ ਉਸ ਨੂੰ ਦਿਆਂਗਾ ਉਹ ਅਨੰਤ ਕਾਲ ਤੱਕ ਕਦੇ ਪਿਆਸਾ ਨਾ ਹੋਵੇਗਾ, ਸਗੋਂ ਉਹ ਜਲ ਜੋ ਮੈਂ ਉਸ ਨੂੰ ਦਿਆਂਗਾ ਉਸ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਸਦੀਪਕ ਜੀਵਨ ਤੱਕ ਉੱਛਲਦਾ ਰਹੇਗਾ।”
Ontdek ਯੂਹੰਨਾ 4:14
4
ਯੂਹੰਨਾ 4:10
ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਜੇ ਤੂੰ ਪਰਮੇਸ਼ਰ ਦੀ ਬਖਸ਼ੀਸ਼ ਨੂੰ ਜਾਣਦੀ ਅਤੇ ਇਹ ਕਿ ਉਹ ਕੌਣ ਹੈ ਜੋ ਤੈਨੂੰ ਕਹਿੰਦਾ ਹੈ, ‘ਮੈਨੂੰ ਪਾਣੀ ਪਿਆ’ ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਜੀਵਨ ਦਾ ਜਲ ਦਿੰਦਾ।”
Ontdek ਯੂਹੰਨਾ 4:10
5
ਯੂਹੰਨਾ 4:34
ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਭੇਜਣ ਵਾਲੇ ਦੀ ਇੱਛਾ ਉੱਤੇ ਚੱਲਾਂ ਅਤੇ ਉਸ ਦੇ ਕੰਮ ਨੂੰ ਪੂਰਾ ਕਰਾਂ।
Ontdek ਯੂਹੰਨਾ 4:34
6
ਯੂਹੰਨਾ 4:11
ਔਰਤ ਨੇ ਉਸ ਨੂੰ ਕਿਹਾ, “ਸ੍ਰੀ ਮਾਨ ਜੀ, ਤੇਰੇ ਕੋਲ ਕੋਈ ਬਰਤਨ ਵੀ ਨਹੀਂ ਹੈ ਅਤੇ ਖੂਹ ਵੀ ਡੂੰਘਾ ਹੈ। ਫਿਰ ਇਹ ਜੀਵਨ ਦਾ ਜਲ ਤੇਰੇ ਕੋਲ ਕਿੱਥੋਂ ਆਇਆ?
Ontdek ਯੂਹੰਨਾ 4:11
7
ਯੂਹੰਨਾ 4:25-26
ਔਰਤ ਨੇ ਉਸ ਨੂੰ ਕਿਹਾ, “ਮੈਂ ਜਾਣਦੀ ਹਾਂ ਕਿ ਮਸੀਹ ਜਿਹੜਾ ‘ਖ੍ਰਿਸਟੁਸ’ ਕਹਾਉਂਦਾ ਹੈ, ਆ ਰਿਹਾ ਹੈ; ਜਦੋਂ ਉਹ ਆਵੇਗਾ ਤਾਂ ਸਾਨੂੰ ਸਭ ਕੁਝ ਦੱਸੇਗਾ।” ਯਿਸੂ ਨੇ ਉਸ ਨੂੰ ਕਿਹਾ,“ਮੈਂ ਜਿਹੜਾ ਤੇਰੇ ਨਾਲ ਬੋਲਦਾ ਹਾਂ, ਉਹੀ ਹਾਂ।”
Ontdek ਯੂਹੰਨਾ 4:25-26
8
ਯੂਹੰਨਾ 4:29
“ਆਓ, ਇੱਕ ਮਨੁੱਖ ਨੂੰ ਵੇਖੋ ਜਿਸ ਨੇ ਉਹ ਸਭ ਜੋ ਕੁਝ ਮੈਂ ਕੀਤਾ ਸੀ, ਮੈਨੂੰ ਦੱਸ ਦਿੱਤਾ! ਕਿਤੇ ਇਹੋ ਤਾਂ ਮਸੀਹ ਨਹੀਂ?”
Ontdek ਯੂਹੰਨਾ 4:29
Thuisscherm
Bijbel
Leesplannen
Video's