ਲੂਕਾ 18:4-5

ਲੂਕਾ 18:4-5 CL-NA

ਜੱਜ ਨੇ ਕੁਝ ਸਮੇਂ ਤੱਕ ਤਾਂ ਉਸ ਵਿਧਵਾ ਵੱਲ ਧਿਆਨ ਨਾ ਦਿੱਤਾ ਪਰ ਕੁਝ ਦਿਨਾਂ ਦੇ ਬਾਅਦ ਉਹ ਸੋਚਣ ਲੱਗਾ, ‘ਬੇਸ਼ੱਕ, ਮੈਂ ਨਾ ਤਾਂ ਪਰਮੇਸ਼ਰ ਤੋਂ ਡਰਦਾ ਹਾਂ ਅਤੇ ਨਾ ਹੀ ਲੋਕਾਂ ਦੀ ਪਰਵਾਹ ਕਰਦਾ ਹਾਂ ਪਰ ਕਿਉਂਕਿ ਇਹ ਔਰਤ ਮੈਨੂੰ ਤੰਗ ਕਰਦੀ ਰਹਿੰਦੀ ਹੈ, ਮੈਂ ਇਸ ਦਾ ਨਿਆਂ ਕਰਾਂਗਾ ਤਾਂ ਜੋ ਇਹ ਆ ਕੇ ਮੈਨੂੰ ਹੋਰ ਜ਼ਿਆਦਾ ਤੰਗ ਨਾ ਕਰੇ !’”