ਯੂਹੰਨਾ 9:39

ਯੂਹੰਨਾ 9:39 CL-NA

ਯਿਸੂ ਨੇ ਕਿਹਾ, “ਮੈਂ ਸੰਸਾਰ ਵਿੱਚ ਨਿਆਂ ਕਰਨ ਦੇ ਲਈ ਆਇਆ ਹਾਂ ਕਿ ਜਿਹੜੇ ਦੇਖਦੇ ਨਹੀਂ, ਉਹ ਦੇਖਣ ਅਤੇ ਜਿਹੜੇ ਦੇਖਦੇ ਹਨ, ਉਹ ਅੰਨ੍ਹੇ ਹੋ ਜਾਣ ।”