ਮੱਤੀ 27:51-52
ਮੱਤੀ 27:51-52 CL-NA
ਅਤੇ ਦੇਖੋ, ਹੈਕਲ ਦੇ ਅੰਦਰ ਦਾ ਪਰਦਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਪਾਟ ਗਿਆ ! ਧਰਤੀ ਹਿੱਲ ਗਈ ਅਤੇ ਚਟਾਨਾਂ ਪਾਟ ਗਈਆਂ । ਕਬਰਾਂ ਖੁੱਲ੍ਹ ਗਈਆਂ ਅਤੇ ਬਹੁਤ ਸਾਰੇ ਪਰਮੇਸ਼ਰ ਦੇ ਭਗਤ ਜਿਊਂਦੇ ਹੋ ਗਏ ਜਿਹੜੇ ਮਰ ਗਏ ਸਨ ।